ਸੂਬਾ ਸੁਰਿੰਦਰ ਕੌਰ ਖਰਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਬਾ ਸੁਰਿੰਦਰ ਕੌਰ ਖਰਲ (19 ਜਨਵਰੀ 1952[1] - 30 ਮਈ 2021) ਇੱਕ ਪੰਜਾਬੀ ਲੇਖਕ ਸੀ। ਉਸ ਨੇ ਨਾਮਧਾਰੀ ਲਹਿਰ ਦੇ ਸ਼ਹੀਦਾਂ ਦਾ ਇਤਿਹਾਸ, ਬੰਸਾਵਲੀਆਂ ਅਤੇ ਸ਼ਹੀਦ ਪਰਿਵਾਰਾਂ ਬਾਰੇ ਸਾਹਿਤ ਰਚਨਾ ਕੀਤੀ।

ਰਚਨਾਵਾਂ[ਸੋਧੋ]

  • ਨਾਮਧਾਰੀ ਸ਼ਹੀਦ
  • ਕੂਕਾ ਅੰਦੋਲਨ ਦੇ ਮਹਾਨ ਸੁਤੰਤਰਤਾ ਸੰਗਰਾਮੀ[2]
  • ਬੰਸਾਵਲੀ ਸਤਿਗੁਰੂ ਰਾਮ ਸਿੰਘ ਜੀ
  • ਪ੍ਰਕਾਸ਼ ਪੁੰਜ (ਭਾਗ ਇਕ ਅਤੇ ਦੋ)
  • ਵੱਡ ਪ੍ਰਤਾਪੀ ਸਤਿਗੁਰੂ
  • ਗੋਪਾਲ ਰਤਨ
  • ਦੇਸ ਦੇਸ਼ਾਂਤਰ (ਵਿਦੇਸ਼ੀ ਸਫ਼ਰਨਾਮੇ)
  • ਨਾਮਧਾਰੀ ਸ਼ਹੀਦ (ਅੰਮ੍ਰਿਤਸਰ ਸਾਕੇ ਵਾਲੇ)
  • ਰੂਹ ਪੰਜਾਬ ਦੀ
  • ਬਖ਼ਸ਼ਿਸ਼
  • ਤ੍ਰਿਸ਼ਨਾ
  • ਤੂੰ ਹੀ ਤੂੰ
  • ਲੁਕਿਆ ਸੱਚ
  • ਮਹਾਂਬਲੀ ਰਣਜੀਤ ਸਿੰਘ ਜੀ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2017-07-08. Retrieved 2021-05-31. {{cite web}}: Unknown parameter |dead-url= ignored (|url-status= suggested) (help)
  2. http://webopac.puchd.ac.in/w27/Result/w27AcptRslt.aspx?AID=871274&xF=T&xD=0&nS=2