ਸੂਰਜਮੁਖੀ ਦੇ ਫੁੱਲ (ਪੇਂਟਿੰਗ ਸੀਰੀਜ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੂਰਜਮੁਖੀ ਦੇ ਫੁੱਲ
Original title, in French: Tournesols
ਕਲਾਕਾਰ ਵਿੰਸੇਂਟ ਵੈਨ ਗਾਗ
ਸਾਲ 1888
ਕਿਸਮ Oil on canvas
ਪਸਾਰ 92.1 cm × 73 cm (36.2 in × 28.7 in)
ਜਗ੍ਹਾ ਨੈਸ਼ਨਲ ਗੈਲਰੀ, ਲੰਡਨ

ਸੂਰਜਮੁਖੀ ਦੇ ਫੁੱਲ (ਮੂਲ ਫ਼ਰਾਂਸੀਸੀ ਟਾਈਟਲ: Tournesols) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਦੋ ਚਿੱਤਰਾਂ ਵਾਲੀ ਸਟਿੱਲ ਲਾਈਫ਼ ਪੇਂਟਿੰਗ ਲੜੀ ਦਾ ਵਿਸ਼ਾ ਹਨ।