ਸੂਰਿਆਵਰਮਨ ਦੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਾ ਸੂਰਿਆਵਰਮੰਨ ਦੂਜਾ ਖਮੇਰ ਸਾਮਰਾਜ ਦਾ ਇੱਕ ਸਮਰਾਟ ਸੀ। ਇਸ ਨੇ 1113 ਤੋਂ 1150 ਤੱਕ ਰਾਜ ਕੀਤਾ।