ਸਮੱਗਰੀ 'ਤੇ ਜਾਓ

ਸੂਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਗੀਰੀ ਜੁਸ਼ੀ ਦੀਆਂ ਵੱਖ ਵੱਖ ਕਿਸਮਾਂ ਅਤੇ ਇੱਕ ਲੰਮੀ ਟੇਪਰਡ ਤੇਮਾਕੀ; ਪਰੋਸੇ ਬੋਰਡ ਵਿੱਚ ਸੱਜੇ ਪਾਸੇ ਅਦਰਕ ਦਾ ਅਚਾਰ ਹੈ। 
ਸੁਸ਼ੀ ਦੀਆਂ ਕਿਸਮਾਂ (ਸਿਖਰ ਖੱਬੀਓਂ ਘੜੀ ਦੇ ਰੁਖ਼ ਨਾਲ): ਨਿਗੀਰੀ ਜੁਸ਼ੀ, ਮਾਕੀ ਜੁਸ਼ੀ ਅਤੇ ਤੇਮਾਕਿ

ਸੁਸ਼ੀ  (すし, 寿司, 鮨?) ਇੱਕ ਜਪਾਨੀ ਪਕਵਾਨ ਹੈ ਜਿਸ ਵਿੱਚ ਸਿਰਕੇ ਵਾਲੇ ਚੌਲਾਂ ਵਿੱਚ (鮨飯 sushi-meshi?) ਹੋਰ ਪਦਾਰਥ ਮਿਲਾ ਜਿਵੇਂ ਸੀਫੂਡ, ਸਬਜੀਆਂ ਅਤੇ ਕਈ ਵਾਰ ਟ੍ਰੌਪਿਕਲ ਫਲਾਂ ਨੂੰ ਮਿਲਾ ਕੇ ਪਕਾਇਆ ਹੁੰਦਾ ਹੈ। ਇਸਦੇ ਤੱਤਾਂ ਅਤੇ ਬਣਾਉਣ ਦੇ ਢੰਗ ਬਹੁਤ ਜਿਆਦਾ ਕਿਸਮਾਂ ਵਿੱਚ ਹਨ ਪਰ ਫਿਰ ਵੀ ਹਰ ਥਾਂ ਇਸ ਵਿੱਚ ਚੌਲਾਂ ਨੂੰ ਸ਼ਾਮਿਲ ਜਰੂਰ ਕੀਤਾ ਜਾਂਦਾ ਹੈ।

ਸੁਸ਼ੀ ਨੂੰ ਬਣਾਉਣ ਲਈ ਚਿੱਟੇ ਜਾਂ ਭੂਰੇ ਚੌਲਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ।

ਇਤਿਹਾਸ

[ਸੋਧੋ]
ਇਦੋਕਾਲ ਵਿੱਚ ਸੁਸ਼ੀ

ਹਵਾਲੇ

[ਸੋਧੋ]