ਚਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਾਵਲ (ਅੰਗਰੇਜ਼ੀ/English: Rice) ਇੱਕ ਪ੍ਰਕਾਰ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ ਝੋਨੇ ਦੀ ਫ਼ਸਲ ਦਾ ਇੱਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ ਜਾਂਦੀ ਹੈ। ਭਾਰਤ ਵਿੱਚ ਦੱਖਣੀ ਭਾਰਤ ਵਿੱਚ ਇਹ ਵਧੇਰੇ ਪ੍ਰਚੱਲਿਤ ਹੈ। ਇਸ ਦੀ ਸਭ ਤੋ ਉੱਤਮ ਕਿਸਮ ਬਾਸਮਤੀ ਹੈ। ਇਸ ਨੂੰ "ਚੌਲ" ਵੀ ਕਿਹਾ ਜਾਂਦਾ ਹੈ।

ਕਿਸਮਾਂ[ਸੋਧੋ]

ਕਈ ਕਿਸਮਾਂ ਵਿੱਚੋਂ ਹੇਠ ਲਿਖੀਆਂ ਕਿਸਮਾਂ ਕਾਫ਼ੀ ਮਸ਼ਹੂਰ ਤੇ ਵਰਤੋਯੋਗ ਹਨ,

 1. ਬਾਸਮਤੀ
 2. ਲਾਲ ਚੌਲ

ਪਕਵਾਨ[ਸੋਧੋ]

ਚਾਵਲ ਤੋਂ ਬਹੁਤ ਸਾਰੇ ਪਕਵਾਨਾਂ ਸਮੇਤ ਹੇਠ ਲਿਖੇ ਪਕਵਾਨ ਬਹੁਤ ਸਾਰੇ ਦੇਸ਼ਾਂ 'ਚ ਖਾਧੇ ਜਾਂਦੇ ਹਨ,ਜਿਵੇਂ,

 1. ਰਾਜਮਾਂਹ
 2. ਖੀਰ
 3. ਖਿਚੜੀ
 4. ਪੰਜਾਬੀ ਪਕਵਾਨ
 5. ਕੁਰਕੁਰੇ
 6. ਕਾਲੇ ਤਿਲ ਦਾ ਸੂਪ
 7. ਮੋਚੀ
 8. ਅੱਪਮ
 9. ਜੌਂਗਜ਼ੀ
 10. ਓਰਚਾਤਾ
 11. ਯਾਕਸਿਕ
 12. ਹਾਯਾਸ਼ੀ ਚੌਲ
 13. ਢੋਕਲਾ
 14. ਮੰਗਲੋਰੇ ਭਾਜੀ
 15. ਥਾਲੀਪੀਥ
 16. ਓਨੀਗਿਰੀ
 17. ਜੋਸੁਈ
 18. ਪਖਲਾ
 19. ਵਾਜਿਕ
 20. ਬਿਰਿਆਨੀ
 21. ਉੱਤਪਮ

ਹਵਾਲਾ[ਸੋਧੋ]