ਸੇਂਟ ਪੀਟਰ ਬਾਸੀਲਿਕਾ
ਦਿੱਖ
ਧਰਮ | |
---|---|
ਮਾਨਤਾ | ਕੈਥੋਲਿਕ |
Rite | ਰੋਮਨ |
Ecclesiastical or organizational status | Major basilica |
ਪਵਿੱਤਰਤਾ ਪ੍ਰਾਪਤੀ | 18 ਨਵੰਬਰ 1626 |
ਟਿਕਾਣਾ | |
ਟਿਕਾਣਾ | ਵੈਟੀਕਨ ਸਿਟੀ |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਵੈਟੀਕਨ ਸਿਟੀ" does not exist. | |
ਗੁਣਕ | 41°54′8″N 12°27′12″E / 41.90222°N 12.45333°E |
ਆਰਕੀਟੈਕਚਰ | |
ਆਰਕੀਟੈਕਟ | |
ਸ਼ੈਲੀ | ਪੁਨਰ ਜਾਗਰਣ ਅਤੇ Baroque |
ਨੀਂਹ ਰੱਖੀ | 18 ਅਪ੍ਰੈਲ 1506 |
ਮੁਕੰਮਲ | 18 ਨਵੰਬਰ 1626 |
ਵਿਸ਼ੇਸ਼ਤਾਵਾਂ | |
ਲੰਬਾਈ | 730 feet (220 m) |
ਚੌੜਾਈ | 500 feet (150 m) |
ਉਚਾਈ (ਅਧਿਕਤਮ) | 448.1 feet (136.6 m)[1] |
Dome dia. (outer) | 137.7 feet (42.0 m) |
Dome dia. (inner) | 136.1 feet (41.5 m) |
ਵੈਟੀਕਨ ਸਿਟੀ ਵਿੱਚ ਸੇਂਟ ਪੀਟਰ ਦਾ ਗਿਰਜਾ , ਜਾਂ ਸੇਂਟ ਪੀਟਰ ਬਾਸੀਲਿਕਾ (ਲਾਤੀਨੀ: [Basilica Sancti Petri] Error: {{Lang}}: text has italic markup (help); Italian: Basilica Papale di San Pietro in Vaticano), ਵੈਟੀਕਨ ਸਿਟੀ ਵਿੱਚ ਸਥਿਤ ਇਤਾਲਵੀ ਪੁਨਰ ਜਾਗਰਣ ਵੇਲੇ ਦਾ ਗਿਰਜਾ ਹੈ। ਅੰਦਰਲੇ ਖੇਤਰਫਲ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਗਿਰਜਾ ਘਰ ਮੰਨਿਆ ਜਾਂਦਾ ਹੈ।[2][3] ਪਵਿੱਤਰ ਕੈਥੋਲਿਕ ਅਸਥਾਨਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਸਦੀ "ਮਸੀਹੀ ਸੰਸਾਰ ਵਿੱਚ ਇੱਕ ਵਿਲੱਖਣ ਸਥਿਤੀ" ਮੰਨੀ ਜਾਂਦੀ ਹੈ।[4]
ਰਵਾਇਤ ਅਨੁਸਾਰ ਯਿਸ਼ੁ ਦੇ 12 ਬਾਰਾਂ ਰਸੂਲਾਂ ਇੱਕ ਹਜਰਤ ਪੀਟਰ ਦੀ ਕਬਰ ਵੀ ਇੱਥੇ ਦੱਸੀ ਜਾਂਦੀ ਹੈ, ਇਸ ਲਈ ਇਹ ਰੋਮਨ ਕੈਥੋਲਿਕ ਈਸਾਈ ਧਰਮ ਦੇ ਪਵਿਤਰ ਸਥਾਨਾਂ ਵਿੱਚੋਂ ਇੱਕ ਹੈ। ਕੈਥੋਲੀਕ ਈਸਾਈ ਪੰਥ ਦੇ ਅਨੁਸਾਰ ਯੀਸ਼ੁ ਨੇ ਪੀਟਰ ਨੂੰ ਆਪਣੇ ਬਾਅਦ ਗਿਰਜਾ ਘਰ ਦੀ ਜਿੰਮੇਵਾਰੀ ਸੌਂਪੀ ਸੀ, ਜਿਸਦੇ ਬਾਅਦ ਪੀਟਰ ਕੈਥੋਲਿਕ ਗਿਰਜਾ ਘਰ ਦੇ ਸਰਬ-ਉਚ ਪੋਪ ਅਤੇ ਰੋਮ ਦੇ ਪਹਿਲੇ ਪਾਦਰੀ ਬਣੇ।
ਹਵਾਲੇ
[ਸੋਧੋ]- ↑ http://www.vaticanstate.va/content/vaticanstate/en/monumenti/basilica-di-s-pietro/cupola.html
- ↑ Banister Fletcher, the renowned architectural historian calls it "the greatest creation of the Renaissance" and "...the greatest of all churches of Christendom" in Fletcher 1996, p. 719.[ਸਪਸ਼ਟੀਕਰਨ ਲੋੜੀਂਦਾ]
- ↑ http://www.reidsitaly.com/destinations/lazio/rome/sights/st_peters.html
- ↑ James Lees-Milne describes St. Peter's Basilica as "a church with a unique position in the Christian world" in Lees-Milne 1967, p. 12.
ਸ਼੍ਰੇਣੀਆਂ:
- ਸਪਸ਼ਟੀਕਰਨ ਭਾਲਦੇ ਵਿਕੀਪੀਡੀਆ ਦੇ ਲੇਖ from December 2012
- Articles containing Italian-language text
- Articles containing Latin-language text
- Pages using infobox religious building with unsupported parameters
- Infobox religious building with unknown affiliation
- Lang and lang-xx template errors
- Pages using Lang-xx templates