ਸੇਪੂਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੇਪੂਕੂ ਜਪਾਨੀ ਰਸਮੀ ਆਤਮ-ਹੱਤਿਆ ਦਾ ਇੱਕ ਰੂਪ ਹੈ। ਇਹ ਮੂਲ ਰੂਪ ਵਿੱਚ ਸੈਮੂਰਾਈਆਂ ਲਈ ਰਾਖਵਾਂ ਸੀ।[੧]

ਸ਼ਬਦਾਬਲੀ ਅਤੇ ਨਿਰੁਕਤੀ[ਸੋਧੋ]

ਸੇਪੂਕੂ ਨੂੰ ਹਾਰਾਕੀਰੀ ਵੀ ਕਿਹਾ ਜਾਂਦਾ ਹੈ।[੨]

ਹਵਾਲੇ[ਸੋਧੋ]