ਸੇਮੀਗਰੁੱਪ ਹੋਮੋਮੌਰਫਿਜ਼ਮ
ਇੱਕ ਸੇਮੀਗਰੁੱਪ ਹੋਮੋਮੌਰਫਿਜ਼ਮ ਓਹ ਮੈਪ (ਨਕਸ਼ਾ) ਹੁੰਦਾ ਹੈ ਜੋ ਇੱਕ ਐਸੋਸੀਏਟਿਵ (ਸਹਿਯੋਗੀ) ਬਾਇਨਰੀ ਓਪਰੇਟਰ ਸੁਰੱਖਿਅਤ ਕਰਦਾ ਹੈ।
ਪਰਿਭਾਸ਼ਾ[ਸੋਧੋ]
ਇੱਕ ਸੇਮੀਗਰੁੱਪ ਇੱਕ ਸੈੱਟ ਹੁੰਦਾ ਹੈ ਜੋ ਇੱਕ ਬਾਇਨਰੀ ਓਪਰੇਟਰ "" ਨਾਲ ਇਕੱਠਾ ਹੁੰਦਾ ਹੈ (ਯਾਨਿ ਕਿ, ਇੱਕ ਫੰਕਸ਼ਨ ) ਜੋ ਐਸੋਸੀਏਟਿਵ ਵਿਸ਼ੇਸ਼ਤਾ ਦੀ ਪਾਲਣਾ ਕਰਦਾ ਹੈ:
ਸਾਰੇ ਲਈ,
ਸਮੀਕਰਨ
ਲਾਗੂ ਹੁੰਦੀ ਹੈ।
ਹੋਰ ਸੰਖੇਪ ਵਿੱਚ ਕਹਿੰਦੇ ਹੋਏ, ਇੱਕ ਸੇਮੀਗਰੁੱਪ ਇੱਕ ਐਸੋਸੀਏਟਿਵ ਮੈਗਮਾ ਹੁੰਦਾ ਹੈ।