ਸੇਲਿਨਾ ਜੇਟਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਲਿਨਾ ਜੇਟਲੀ
ਸੁੰਦਰਤਾ ਮੁਕਾਬਲਾੂ ਜੇਤੂ
Celinajaitleyy.jpg
2007 ਵਿੱਚ ਜੇਟਲੀ
ਜਨਮ (1981-11-24) 24 ਨਵੰਬਰ 1981 (ਉਮਰ 40)
ਸ਼ਿਮਲਾ, ਹਿਮਾਚਲ ਪ੍ਰਦੇਸ਼, ਭਾਰਤ[1]
ਅਲਮਾ ਮਾਤਰਸੈਂਟ. ਜਾਸਫ਼ ਕਾਲਜ
ਕਿੱਤਾਅਭਿਨੇਤਰੀ, ਮਾਡਲ, ਉਦੀਯੋਗਪਤੀ, ਲੇਖਿਕਾ
ਸਰਗਰਮੀ ਦੇ ਸਾਲ2001–ਵਰਤਮਾਨ
ਟਾਈਟਲਫੇਮਿਨਾ ਮਿਸ ਇੰਡੀਆ
ਮੁੱਖ
ਮੁਕਾਬਲਾ
ਫੇਮਿਨਾ ਮਿਸ ਇੰਡੀਆ
(ਜੇਤੂ)
ਮਿਸ ਯੂਨੀਵਰਸ 2001
(4ਥੀ ਭਾਗੀਦਾਰ)
ਜੀਵਨ ਸਾਥੀPeter Haag (ਵਿ. 2011)
ਬੱਚੇ2

ਸੇਲਿਨਾ ਜੇਟਲੀ ਇੱਕ ਭਾਰਤੀ ਅਭਿਨੇਤਰੀ ਹੈ ਜੋ ਬਾਲੀਵੁਡ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਸੇਲਿਨਾ ਇੱਕ ਮਾਡਲ ਵੀ ਹੈ ਜੋ 2001 ਵਿੱਚ ਫੇਮਿਨਾ ਮਿਸ ਇੰਡੀਆ ਦੀ ਜੇਤੂ ਰਹੀ ਹਨ।

ਸੇਲਿਨਾ ਨੂੰ 2003 ਵਿੱਚ ਪਹਿਲੀ ਫ਼ਿਲਮ ਜਾਨਸ਼ੀਨ ਲਈ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। 2000 ਵਿੱਚ ਸੇਲਿਨਾ ਨੂੰ ਸਿਲਸਿਲੇ (2005 ਫ਼ਿਲਮ), ਨੋ ਐਂਟਰੀ, "ਟੋਮ, ਡਿਕ ਐਂਡ ਹੈਰੀ", (2006) ਅਤੇ ਗੋਲਮਾਲ ਰਿਟਰਨਜ਼ (2008) ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਮੁੱਢਲਾ ਜੀਵਨ[ਸੋਧੋ]

ਜੇਟਲੀ ਦਾ ਜਨਮ 24 ਨਵੰਬਰ, 1981 ਨੂੰ ਸ਼ਿਮਲਾ ਵਿੱਖੇ ਪੰਜਾਬੀ ਭਾਰਤੀ ਫੌਜ ਦੇ ਕਰਨੈਲ ਵੀ.ਕੇ ਜੇਟਲੀ, ਪਿਤਾ, ਅਤੇ ਅਫ਼ਗਾਨ ਮਾਤਾ ਦੇ ਘਰ ਹੋਇਆ। ਸੇਲਿਨਾ ਦੀ ਮਾਤਾ ਮੀਤਾ ਕਿੱਤੇ ਵਜੋਂ ਮਨੋ-ਵਿਗਿਆਨੀ ਸੀ। ਜੇਟਲੀ ਦਾ ਇੱਕ ਭਰਾ ਹੈ ਜੋ ਭਾਰਤੀ ਸੈਨਾ ਲਈ ਕੰਮ ਕਰਦਾ ਹੈ। ਸੇਲਿਨਾ ਦੇ ਮਾਤਾ-ਪਿਤਾ ਫ਼ੌਜ ਨਗਰ ਮਹੂੰ, ਮੱਧ ਪ੍ਰਦੇਸ਼ ਵਿੱਚ ਰਹਿੰਦੇ ਹਨ।

ਸੇਲਿਨਾ ਦੇ ਪਿਤਾ ਦੇ ਫ਼ੌਜ ਵਿੱਚ ਹੋਣ ਕਾਰਣ, ਜੇਟਲੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਵੱਡੀ ਹੋਈ, ਜਿਵੇਂ ਇਸਦਾ ਪਰਿਵਾਰ ਲਖਨਊ ਗਿਆ ਤਾਂ ਇੱਥੇ ਸੇਲਿਨਾ ਨੇ ਇੱਕ ਸਕੂਲ ਵਿੱਚ ਦਾਖ਼ਿਲਾ ਲਿਆ।

ਨਿੱਜੀ ਜੀਵਨ[ਸੋਧੋ]

Celina at LA1-crop

ਸੇਲਿਨਾ ਨੇ ਹੋਟਲ ਮਾਲਿਕ ਪੀਟਰ ਹਾਗ ਨਾਲ ਵਿਆਹ ਕਰਵਾਇਆ ਅਤੇ ਇਹ ਜੋੜਾ ਬਾਅਦ 2012 ਵਿੱਚ ਜੋੜੇ ਬੱਚਿਆਂ ਵਿੰਸਟਨ ਅਤੇ ਵਿਰਾਜ ਦੇ ਮਾਤਾ-ਪਿਤਾ ਬਣੇ।[2] Celina is currently based out of Singapore/Dubai and travels for her film and endorsement work between Singapore/Dubai and Mumbai regularly.

ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. "http://www.imdb.com/name/nm1380415/".  External link in |title= (help);
  2. "Celina to tie the knot in Egypt". Times of India. 9 January 2011. Archived from the original on 4 ਨਵੰਬਰ 2012. Retrieved 9 January 2011.  Check date values in: |archive-date= (help)