ਸੇਲੀਨਾ ਗੋਮੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਲੀਨਾ ਗੋਮੇਜ਼
ਗੋਮੇਜ਼ ਦੀ ਜੁਲਾਈ 2013 ਦੀ ਤਸਵੀਰ
ਜਨਮ
ਸੇਲੀਨਾ ਮਾਰੀਏ ਗੋਮੇਜ਼

(1992-07-22) ਜੁਲਾਈ 22, 1992 (ਉਮਰ 31)
ਪੇਸ਼ਾ
 • ਅਦਾਕਾਰਾ
 • ਗਾਇਕਾ
 • ਕਾਰਜਕਾਰੀ ਨਿਰਮਾਤਾ
 • ਫੈਸ਼ਨ ਡਿਜ਼ਾਇਨਰ[1]
 • philanthropist[2]
ਸਰਗਰਮੀ ਦੇ ਸਾਲ2002 ਤੋਂ ਹੁਣ ਤਕ
ਸੰਗੀਤਕ ਕਰੀਅਰ
ਵੰਨਗੀ(ਆਂ)Dance-pop
ਸਾਜ਼Vocals
ਲੇਬਲ
ਵੈਂਬਸਾਈਟselenagomez.com

ਸੇਲੀਨਾ ਮੈਰੀ ਗੋਮੇਜ਼ (/səˈlnə məˈr ˈɡmɛz//səˈlnə məˈr ˈɡmɛz/ sə-LEE-nəsə-LEE-nə mə-REEmə-REE GOH-mezGOH-mez;[3] ਸਪੇਨੀ ਉਚਾਰਨ: [seˈlena ˈɣomes];[4] ਜਨਮ ਜੁਲਾਈ 22, 1992) ਇੱਕ ਅਮਰੀਕੀ ਅਦਾਕਾਰਾ ਅਤੇ ਗਾਇਕਾ ਹੈ ਜੋ ਡਿਜ਼ਨੀ ਚੈਨਲ ਦੇ ਐਮੀ ਇਨਾਮ ਜੇਤੂ ਟੈਲੀਵਿਜ਼ਨ ਲੜੀ ਵਿਜ਼ਰਡ ਆਫ ਵੇਵਰਲੀ ਪਲੇਸ ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਜਾਣੀ ਜਾਂਦੀ ਹੈ। ਉਸਨੇ ਐਨਦਰ ਸਿੰਡਰੈਲਾ ਸਟੋਰੀ, ਵਿਜ਼ਰਡ ਆਫ ਵੇਵਰਲੀ ਪਲੇਸਃ ਦ ਮੂਵੀ ਅਤੇ ਪ੍ਰਿੰਸੈਸ ਪ੍ਰੋਟੇਕਸ਼ਨ ਪ੍ਰੋਗਰਾਮ ਵਰਗੀ ਮੁੱਖ ਅਤੇ ਟੈਲੀਵਿਜਨ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਉਸਨੇ ਵੱਡੇ ਪਰਦੇਂ ਦੀਆਂ ਫਿਲਮਾਂ ਵਿੱਚ ਰਮੋਨਾ ਐਂਡ ਬੀਜ਼ੁਸ ਨਾਲ ਸ਼ੁਰੂਆਤ ਕੀਤਾ।

ਉਸਦਾ ਕਰੀਅਰ ਸੰਗੀਤ ਉਦਯੋਗ ਵਿੱਚ ਵੀ ਫ਼ੈਲ ਚੁੱਕਿਆ ਹੈ। ਉਹ ਸੇਲੀਨਾ ਗੋਮੇਜ਼ ਐਂਡ ਦ ਸੀਨ ਨਾਮ ਦੇ ਪੌਪ ਬੈਂਡ ਦੀ ਮੁੱਖ ਗਾਇਕਾ ਅਤੇ ਮੋਢੀ ਹੈ ਜੋ ਆਰ.ਆਈ.ਏ.ਏ. ਦੁਆਰਾ ਸੋਨ ਪ੍ਰਮਾਣਿਤ ਤਿੰਨ ਐਲਬਮਃ ਕਿਸ ਐਂਡ ਟੈੱਲ, ਅ ਈਅਰ ਵਿਦਾਊਟ ਰੇਨ ਅਤੇ ਵੈੱਨ ਦ ਸੰਨ ਗੋਜ਼ ਡਾਊਨ ਬਣਾ ਚੁੱਕਿਆ ਹੈ।

ਜੀਵਨ[ਸੋਧੋ]

ਸੇਲੀਨਾ ਦਾ ਜਨਮ ਗਰਾਂਡ ਪ੍ਰੈਰੀ, ਟੈਕਸਸ ਵਿੱਚ ਹੋਇਆ ਸੀ।[5] ਉਹ ਸਾਬਕਾ ਰੰਗ ਮੰਚ ਅਦਾਕਾਰਾ ਅਮੈਂਡਾ ਡਾਨ ਮੈਂਡੀ ਟੀਫੀ ਅਤੇ ਰਿਕਾਰਡੋ ਜੋਏਲ ਗੋਮੇਜ਼ ਦੀ ਧੀ ਹੈ।[6][7][8] ਉਸਦਾ ਨਾਮਕਰਨ ਤੇਜਾਨੋ ਗਾਇਕਾ ਸੇਲੀਨਾ ਦੇ ਨਾਂਅ ਉੱਤੇ ਕੀਤਾ ਗਿਆ ਹੈ ਜੋ ਗੋਮੇਜ਼ ਦੇ ਜਨਮ ਤੋਂ ਤਿੰਨ ਸਾਲ ਬਾਅਦ ਹੀ ਚੱਲ ਵਸੀ ਸੀ।[9][10] ਉਸਦਾ ਪਿਤਾ ਮੈਕਸਿਕੀ ਖ਼ਾਨਦਾਨ ਵਿੱਚੋਂ ਅਤੇ ਮਾਂ ਇਤਾਲਵੀ ਖ਼ਾਨਦਾਨ ਵਿੱਚੋਂ ਹੈ।[11][12][13] ਜਦੋਂ ਉਹ ਪੰਜ ਸਾਲ ਦੀ ਸੀ ਤਦ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਅਤੇ ਉਸਦੀ ਇਕਲੌਤੀ ਔਲਾਦ ਦੇ ਰੂਪ ਵਿੱਚ ਉਸਦੀ ਮਾਂ ਨੇ ਪਰਵਰਿਸ਼ ਕੀਤੀ। ੨੦੦੬ ਵਿੱਚ ਮੈਂਡੀ ਨੇ ਬਰਾਇਨ ਟੀਫੀ ਨਾਲ ਦੂਜਾ ਵਿਆਹ ਕਰਵਾਇਆ।[6][14][15]

ਹਵਾਲੇ[ਸੋਧੋ]

 1. "adidas NEO Label Signs Selena Gomez as New Style Icon and Designer – New Video Available". news.adidas.com. November 20, 2012. Archived from the original on July 10, 2015. Retrieved July 10, 2015.
 2. "Selena Gomez". UNICEF USA. Retrieved August 26, 2015.
 3. "How to pronounce Selena Gomez".
 4. In isolation, Gomez is pronounced [ˈɡomes].
 5. "Selena Gomez Biography". The Biography Channel. Retrieved April 12, 2013.
 6. 6.0 6.1 Barney, Chuck (February 7, 2008). "Selena Gomez could be next Disney 'it' girl". Oakland Tribune. Retrieved May 14, 2013.
 7. Lauren Waterman (2009-05).
 8. Ancestry.com.
 9. "Selena Gomez's Famous Name". E!. August 22, 2008. Archived from the original on December 1, 2009. Retrieved November 5, 2009. {{cite web}}: Unknown parameter |deadurl= ignored (|url-status= suggested) (help)
 10. Jessica Lucia Roiz (May 3, 2016). "Selena Gomez Talks Selena Quintanilla; Reveals Why She Was Named After 'Queen Of Tejano'". Latin Times. Retrieved July 7, 2016.
 11. "Selena Gomez and Jake T. Austin on being latin". Showbizcafe.com. Retrieved July 4, 2011.
 12. Curiel, Kamren (June 14, 2012). "Selena Gomez Charity Events: Alliance for Childrens Rights". Latina. Archived from the original on ਫ਼ਰਵਰੀ 1, 2020. Retrieved ਜਨਵਰੀ 1, 2017. {{cite web}}: Unknown parameter |dead-url= ignored (|url-status= suggested) (help)
 13. "TV: Life is magical for 'Wizards' star". The Fresno Bee. Archived from the original on August 8, 2008. Retrieved April 8, 2013.
 14. Olly Richards (July 14, 2013). "The wonderful world of Selena Gomez". The Guardian. London. Retrieved July 23, 2013.
 15. Selena Gomez Graduates High School – On Screen & Off | Access Hollywood – Celebrity News, Photos & Videos.