ਸੇਲੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੇਲੇਨ ਕਿਊਂਟਾਨੀਲਾ ਪਰੇਜ਼ (Selena Quintanilla-Pérez) (16 ਅਪ੍ਰੈਲ 197131 ਮਾਰਚ 1995) ਇੱਕ ਮਕਸੀਕੀ-ਅਮਰੀਕੀ ਗਾਇਕ, ਗੀਤਕਾਰ, ਮਾਡਲ, ਅਭਿਨੇਤਰੀ, ਅਤੇ ਰਿਕਾਰਡ-ਪ੍ਰੋਡਿਊਸਰ ਸੀ।[1] ਜਦ ਉਹ ੧੨ ਸਾਲਾਂ ਦੀ ਸੀ, ਤਦ ਸੇਲੇਨ ਦੀ ਪਹਿਲੀ ਐਲਬਮ ਆਈ ਸੀ, ਅਤੇ ਉਸ ਨੇ 1987 ਵਿੱਚ ਇਸ ਲਈ ਇਨਾਮ ਵੀ ਜਿਤਿਆ। 1995 'ਚ ਉਸ ਦਾ ਯੋਲਾਂਡਾ ਸਾਲਡੀਵਾਰ ਨੇ ਉਸ ਦਾ ਕਤਲ ਕਰ ਦਿਤਾ। ਅਤੇ ੧੨ ਅਪ੍ਰੈਲ ੧੯੯੫ ਨੂੰ (ਕਤਲ ਦੇ ਦੋ ਹਫਤੇ ਬਾਅਦ) ਜੋਰਜ ਡਵਲਿਊ ਬੁਸ਼ (ਜੋ ਉਸ ਵਕਤ ਟੇਕਸਸ ਦੇ ਗਵਰਨਰ ਸਨ) ਨੇ ਸੇਲੇਨ ਦੇ ਜਨਮ-ਦਿਨ ਦੀ ਤਰੀਖ ਨੂੰ ਟੇਕਸਸ 'ਚ ਸੇਲੇਨ-ਡੈ ਰੱਖਿਆ।[2]

ਹਵਾਲੇ[ਸੋਧੋ]

  1. Mitchell, Rick. "Selena". Houston Chronicle, May 21, 1995. Retrieved on February 1, 2008.
  2. Orozco, Cynthia E. Quintanilla Pérez, Selena. The Handbook of Texas online. Retrieved on May 29, 2009