ਸੇਵਾਗਰਾਮ
ਦਿੱਖ
ਸੇਵਾਗਰਾਮ | |
|---|---|
ਪਿੰਡ | |
ਆਦਿ ਨਿਵਾਸ, ਸੇਵਾਗਰਾਮ ਆਸ਼ਰਮ ਵਿੱਚ ਮਹਾਤਮਾ ਗਾਧੀ ਦੇ ਪਹਿਲਾ ਨਿਵਾਸ। | |
| ਦੇਸ਼ | ਭਾਰਤ |
| ਰਾਜ | ਮਹਾਰਾਸ਼ਟਰ |
| ਜ਼ਿਲ੍ਹਾ | ਵਰਧਾ |
| ਭਾਸ਼ਾਵਾਂ | |
| • ਸਰਕਾਰੀ | ਮਰਾਠੀ |
| ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
| ਪਿੰਨ | 442 102 |
| ਟੈਲੀਫੋਨ ਕੋਡ | 91 7152 |
| ਵਾਹਨ ਰਜਿਸਟ੍ਰੇਸ਼ਨ | MH-32 |
| ਸਭ ਤੋਂ ਨੇੜਲਾ ਸ਼ਹਿਰ | ਵਾਰਧਾ |
| ਲੋਕ ਸਭਾ ਹਲਕਾ | ਵਰਧਾ |
| ਵਿਧਾਨ ਸਭਾ ਹਲਕਾ | ਵਰਧਾ |
ਸੇਵਾਗਰਾਮ ਮਹਾਰਾਸ਼ਟਰ, (ਭਾਰਤ) ਦੇ ਰਾਜ ਵਿੱਚ ਇੱਕ ਪਿੰਡ ਦਾ ਨਾਮ ਹੈ। ਇਹ ਮੋਹਨਦਾਸ ਗਾਂਧੀ ਦੇ ਆਸ਼ਰਮ ਦੀ ਜਗ੍ਹਾ ਸੀ। ਪਹਿਲਾਂ ਇਸ ਦਾ ਨਾਂ ਸ਼ੇਗਾਓਂ ਰੱਖਿਆ ਗਿਆ ਸੀ: ਮਹਾਤਮਾ ਗਾਧੀ ਜੀ ਨੇ ਇਸਦਾ ਨਾਂ ਬਦਲ ਕੇ ਸੇਵਾਗਰਾਮ ਕੀਤਾ ਸੀ।