ਸੈਲੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੈਲੂਨ ਖੁਬਸ਼ੁਰਤ ਜਾਂ ਬਿਊਟੀ ਪਾਰਲਰ ਜਿਹਨਾਂ ਦਾ ਸਬੰਧ ਕਾਸਮੈਟਿਕ ਟਰੀਟਮੈਂਟ ਨਾਲ ਹੈ ਇਸ ਚ' ਦੋਨੋਂ ਆਦਮੀ ਅਤੇ ਔਰਤਾਂ ਦਾ ਖੁਬਸੂ੍ਰਤੀ ਦਾ ਦੇਖ-ਭਾਲ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ 'ਚ ਗਾਹਕਾ ਦੀ ਸਰੀਰਕ ਅੰਗਾਂ ਦੀ ਖੁਬਸ਼ੂਰਤੀ ਦਾ ਦੇਖ-ਭਾਲ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਕਈ ਖੁਬਸ਼ੁਰਤੀ ਨਾਲ ਸਬੰਧਤ ਕੰਪਨੀਆਂ ਨੇ ਵਿਸ਼ਵ ਪੱਧਰ ’ਤੇ ਸੈਲੂਨ ਸਫ਼ਲਤਾਪੂਰਵਕ ਚਲਾਏ ਹਨ। ਇਹਨਾਂ ਚ' ਦੁਲਹਨ ਅਤੇ ਵਿਆਹ ਸ਼ਾਦੀਆਂ ਜਾ ਹੋਰ ਪਾਰਟੀਆਂ ਲਈ ਵੀ ਗਾਹਕਾਂ ਨੂੰ ਸਜਾਇਆ ਜਾਂਦਾ ਹੈ ਗਾਹਕਾ ਦੇ ਵਾਲਾਂ ਦੇ ਸ਼ਾਨਦਾਰ ਸਟਾਈਲ, ਮੇਕਅਪ ਅਤੇ ਚਮੜੀ ਦੀ ਦੇਖ-ਭਾਲ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ।[1] ਇਸ ਵਿੱਚ ਨੌਜਵਾਨ ਲੜਕੇ-ਲੜਕੀਆਂ ਨੂੰ ਬਿਊਟੀਸ਼ਨ, ਹੇਅਰ ਕਟਿੰਗ, ਮੇਕਅਪ, ਸਕਿੰਨ ਆਦਿ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]