ਸੈਲੂਲੋਜ਼
ਦਿੱਖ
ਸੈਲੂਲੋਜ਼[1] | |
---|---|
Identifiers | |
CAS number | 9004-34-6 |
UNII | SMD1X3XO9M |
EC number | |
ChEMBL | CHEMBL1201676 |
Properties | |
ਅਣਵੀਂ ਸੂਤਰ | (C 6H 10O 5) n |
ਦਿੱਖ | ਚਿੱਟਾ ਪਾਊਡਰ |
ਘਣਤਾ | 1.5 g/cm3 |
ਪਿਘਲਨ ਅੰਕ |
decomposes |
ਘੁਲਨਸ਼ੀਲਤਾ in water | ਨਾ-ਘੁਲਣਯੋਗ |
Hazards | |
EU ਸੂਚਕ | not listed |
NFPA 704 | |
Related compounds | |
ਸਬੰਧਤ ਸੰਯੋਗ | Starch |
(verify) (what is: / ?) Except where noted otherwise, data are given for materials in their standard state (at 25 °C, 100 kPa) | |
Infobox references |
ਸੈਲੂਲੋਜ਼ (C
6H
10O
5)
n ਦੇ ਅਣਵੀ ਸੂਤਰ ਵਾਲਾ ਇੱਕ ਪੌਦ ਬਹੁ-ਸ਼ਕਰੀ ਪਦਾਰਥ (ਪੌਲੀਸੈਕਰਾਈਡ) ਹੈ, ਜਿਸ ਵਿੱਚ ਕਈ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਲਕੀਰੀ ਲੜੀ ਵਿੱਚ ਜੁੜੀਆਂ ਡੀ-ਗੁਲੂਕੋਜ਼ ਇਕਾਈਆਂ ਹੁੰਦੀਆਂ ਹਨ ਜੋ ਆਪਸ ਵਿੱਚ β(1→4) ਗਲੈਕੋਸਿਡੀਕ ਬੰਧਨ ਨਾਲ ਜੁੜੀਆਂ ਹੁੰਦੀਆਂ ਹਨ[2][3] ਇਹ ਪੌਦਿਆਂ ਦਾ ਸੰਸਥਾਗਤ ਬਹੁ-ਸ਼ਕਰੀ ਪਦਾਰਥ ਹੈ ਅਤੇ ਪੌੜੀਆਂ ਦੇ ਬਾਹਰੀ ਸੱਕ ਦੇ ਬਣਨ ਵਿੱਚ ਸਹਾਇਕ ਹੁੰਦਾ ਹੈ