ਸਮੱਗਰੀ 'ਤੇ ਜਾਓ

ਸੋਂਗਕਰਾਨ ਥਾਇਲੈੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Songkran
ਨਵੇਂ ਸਾਲ ਦੇ ਪਰੰਪਰਾ, ਰੋਟ ਨਾਮ ਦਮ ਹੁਆ, ਜਿਸ ਵਿੱਚ ਆਪਣੇ ਮਾਤਾ ਪਿਤਾ ਤੇ ਵੱਡੇ ਵੱਡੇਰਿਆਂ ਨੂੰ ਮਿਲਣ ਜਾਂਦੇ ਹਨ
ਅਧਿਕਾਰਤ ਨਾਮਸੋਂਗਕਰਾਮ ਉਤਸਵ(สงกรานต์)
ਮਨਾਉਣ ਵਾਲੇਥਾਈ
ਮਹੱਤਵਨਵੇਂ ਸਾਲ ਦੀ ਨਿਸ਼ਾਨੀ
ਸ਼ੁਰੂਆਤ13 ਅਪ੍ਰੈਲ
ਅੰਤ15 ਅਪ੍ਰੈਲ
ਮਿਤੀ13 ਅਪ੍ਰੈਲ
ਅਗਲੀ ਮਿਤੀਗ਼ਲਤੀ: ਅਕਲਪਿਤ < ਚਾਲਕ।
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤThingyan, Lao New Year, Tamil New Year, Cambodian New Year
A truck load of people after a "hit", Chiang Mai, Thailand

ਸੋਂਗਕਰਾਨ ਥਾਇਲੈਂਡ (ਥਾਈ: สงกรานต์, ਉਚਾਰਨ [sǒŋ.krāːn], listen; from the Sanskrit word [saṃkrānti] Error: {{Transl}}: unrecognized language / script code: iast (help)ਦਾ ਪਰੰਪਰਕ ਨਵਾ ਸਾਲ ਹੁੰਦਾ ਹੈ ਜੋ ਕੀ 13 ਅਪ੍ਰੈਲ ਨੂੰ ਸ਼ੁਰੂ ਹੁੰਦਾ ਹੈ ਤੇ ਇਹ ਉਤਸਵ ਤਿਨ ਦਿਨਾਂ ਤੱਕ ਮਨਾਇਆ ਜਾਂਦਾ ਹੈ। ਲੋਕ ਸੋਂਗਕਰਾਨ ਦਿਵਸ ਨੂੰ ਪਾਣੀ ਜਾਂ ਪਾਣੀ ਦੀ ਬੰਦੂਕ ਦੁਆਰਾ ਮਨਾਇਆ ਜਾਂਦਾ ਹੈ। ਇਸਨੂੰ ਜਲ ਉਤਸਵ ਵੀ ਆਖਿਆ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕੀ ਪਾਣੀ ਬੁਰਾਈ ਨੂੰ ਨਸ਼ਟ ਕਰ ਦੇਂਦਾ ਹੈ।[1]

ਨਵੇਂ ਸਾਲ ਦੀ ਸਾਲ ਪਰੰਪਰਾ[ਸੋਧੋ]

Songkran at Wat Thai in Los Angeles
Water throwing along the western moat of Chiang Mai, Thailand
People in a tuk tuk getting soaked during Songkran in Chiang Mai
The use of chalk (ਥਾਈ: ดินสอพอง) is also very common having originated in the chalk used by monks to mark blessings.
Some children having fun at the Bangkok Zoo during Songkran.

ਪਰੰਪਰਕ ਪਾਣੀ ਨਾਲ ਧੋਣ ਦਾ ਮਤਲਬ ਆਪਣੇ ਪਾਪਾਂ ਦੀ ਬੁਰੀ ਕਿਸਮਤ ਨੂੰ ਧੋ ਲੇਣਾ ਹੁੰਦਾ ਹੈ। ਕਈ ਬਾਰ ਪਾਣੀ ਵਿੱਚ ਖੁਸ਼ਬੂਦਾਰ ਜੜੀ ਬੂਟਿਆਂ ਵੀ ਮਿਲੈ ਹੁੰਦੀ ਹਨ। ਇਸਦਾ ਮਕਸਦ ਅਕਸਰ ਵੱਡੇ ਲੋਕਾਂ ਦਾ ਆਪਣੇ ਮਾਤਾ ਪਿਤਾ ਨੂੰ ਆਕੇ ਮਿਲਣ ਦਾ ਤੇ ਉੰਨਾਂ ਲਈ ਉਪਹਾਰ ਲਿਆਉਣ ਦਾ ਵੀ ਹੁੰਦਾ ਹੈ। ਲੋਕ ਮੰਦਰ ਜਾ ਕੇ ਪੂਜਾ ਕਰਦੇ ਹਨ ਤੇ ਮੋੰਕ ਨੂੰ ਖਾਣਾ ਖਿਲਾਉਂਦੇ ਹਨ। ਤੇ ਬੁੱਧ ਮੰਦਰ ਦੀ ਪਾਣੀ ਨਾਲ ਸਫਾਈ ਕਰਕੇ ਉਸਨੂੰ ਖ਼ੁਸ਼ਬੂਦਾਰ ਇਤਰ ਨਾਲ ਮਹਿਕਾਇਆ ਜਾਂਦਾ ਹੈ। [2]

ਮਹੱਤਵਪੂਰਨ ਇਸਤਰੀਆਂ ਦੀ ਰਵਾਇਤ[ਸੋਧੋ]

ਮਹੱਤਵਪੂਰਨ ਇਸਤਰੀਆਂ ਦੀ ਰਵਾਇਤ ਦਾ ਨਾਮ ਨਾਂਗ ਸੋਂਗਕਾਮ ਹੈ। ਕਬੀਲ ਮਹਾ ਫ੍ਰੋਮ ਦੀ ਸੱਤ ਕੁੜੀਆਂ,ਜਿੰਨਾਂ ਦੇ ਆਪਣੇ ਨਾਮ ਹੁੰਦੇ ਹਨ ਪਰ ਲੋਕ ਇੰਨਾ ਨੂੰ ਸੋਂਗਕਰਾਨ ਇਸਤਰੀਆਂ ਆਖਦੇ ਹਨ ਤੇ ਇਹ ਜਾਨਵਰਾਂ ਦੀ ਸਵਾਰੀ ਕਰਦੀ ਹਨ। ਜੇ ਇਹ ਸਵੇਰੇ ਆਉਣ ਤਾ ਇਹ ਜਾਨਵਰ ਦੀ ਪਿੱਠ ਦੇ ਉਪਰ ਖੜੀ ਹੋਕੇ ਆਦਿ ਹਨ ਤੇ ਜੇ ਉਹ ਦੁਪਹਿਰ ਨੂੰ ਆਉਣ ਤਾਂ ਉਹ ਜਾਨਵਰ ਤੇ ਬੈਠਕੇ ਆਂਦੀ ਹਨ।[3]

ਬਾਹਰੀ ਕੜੀਆਂ[ਸੋਧੋ]

  • Songkran in Thailand ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
  • Songkran in Bangkok – The World's Biggest Water Fight... EVER!, bigmango.info, retrieved 2013-04-15[permanent dead link]
  • The Festival That Drenches You Out of Nowhere and How to Enjoy It, airticketonsale.com, archived from the original on 2016-03-07, retrieved 2014-04-01
  • Selection of Songkran pictures, Wandererz.net, archived from the original on 2015-04-17, retrieved 2015-04-07
  1. Saṃkrānti, Monier Williams Sanskrit-English Dictionary
  2. http://www.thaiworldview.com/feast/songkran.htm
  3. Thai New Year