ਸਮੱਗਰੀ 'ਤੇ ਜਾਓ

ਸੋਨਲ ਉਦੇਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਨਲ ਉਦੇਸ਼ੀ (ਅੰਗ੍ਰੇਜ਼ੀ: Sonal Udeshi) ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਕਈ ਟੈਲੀਵਿਜ਼ਨ ਸ਼ੋਅ ਵਿੱਚ ਕੰਮ ਕੀਤਾ ਹੈ। ਉਸਦੇ ਕੰਮ ਵਿੱਚ ਸੀਆਈਡੀ, ਕੁਛ ਹਵਾ ਬਦਲੀ ਸੀ ਅਤੇ ਕੈਸੀ ਯੇ ਜ਼ਿੰਦਗਾਨੀ ਸ਼ਾਮਲ ਹਨ, ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ।[1]

ਟੈਲੀਵਿਜ਼ਨ[ਸੋਧੋ]

ਸੀਰੀਅਲ ਸਾਲ ਭੂਮਿਕਾ ਨੋਟਸ
ਪਲਵਾਸ਼ਾ 2007 ਪਲਵਾਸ਼ਾ ਅਫਗਾਨ ਟੀਵੀ ਸੀਰੀਅਲ[2][3][4][5]
ਕਹਾਨੀ ਹਮਾਰੇ ਮਹਾਭਾਰਤ ਕੀ 2008 ਅੰਬਾਲਿਕਾ
ਸੀ.ਆਈ.ਡੀ 2008 ਕਰਿਸ਼ਮਾ
ਰਘੁਕੁਲ ਰੀਤ ਸਦਾ ਚਲੀ ਆਈ 2008 ਵਿਪਾਸ਼ਾ
ਕੈਸੀ ਯੇ ਜ਼ਿੰਦਗਾਨੀ 2011-2012 ਨਿਹਾਰਿਕਾ
ਕਿਉੰ ਆਪੇ ਹੁਏ ਪਰਾਏ ਸ਼ਰਧਾ
ਕੋਇ ਤੋ ਹੋ ਅਰਧਨਾਰੀਸ਼ਵਰ ਪੱਲਵੀ
ਸਾਤ ਬਚਨ ਸਾਤ ਫੇਰੇ
ਕੁਛ ਹਵਾ ਬਦਲੀ ਸੀ ਸੰਜੀਦਾ
ਅਖੰਡ ਸੌਭਾਗ੍ਯਵਤੀ ਭਾਵਾ 2012 ਅਨੁਰਾਧਾ
ਲਾਲ ਕੋਠੀ ਅਲਵਿਦਾ 2012 ਸ਼ਾਲਿਨੀ

ਹਵਾਲੇ[ਸੋਧੋ]

  1. "Archived copy". Archived from the original on 8 June 2013. Retrieved 2012-10-31.{{cite web}}: CS1 maint: archived copy as title (link)
  2. Sinha, Neha (19 November 2007). "Starting this week on Kabul TV: First Afghan serial, made by Indians". The Indian Express.
  3. Padukone, Chaitanya (19 November 2013). "Tales from Kabul". DNA India.
  4. Dastur, Nicole (28 July 2007). "Shootout in Afghanistan". The Times of India.
  5. Narayan, Tarun (4 May 2007). "'Afghani men are really handsome'". The Times of India.