ਸਮੱਗਰੀ 'ਤੇ ਜਾਓ

ਸੋਨਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਨਾਰ ਦੀ ਪ੍ਰਤੀਕ੍ਰਿਆ

ਸੋਨਾਰ (ਸਾਉਂਡ ਨੈਂਵੀਗੇਸ਼ਨ ਐਂਡ ਰੇਜਿੰਗ) ਇੱਕ ਤਰਾਂ ਦੀ ਤਕਨੀਕ ਹੈ ਜੋ ਕਿ ਪਾਣੀ 'ਚ ਖਰਕਿਰੀ ਧੁਨੀਆਂ ਦੁਆਰਾ ਚੀਜ਼ਾਂ ਦੀ ਦੂਰੀ ਪਤਾ ਕਰਨ ਲਈ ਵਰਤੀ ਜਾਂਦੀ ਹੈ।ਇਸ ਦੀ ਮਦਦ ਨਾਲ ਸਮੁੰਦਰ ਹੇਠ ਡੁੱਬੇ ਹੋਏ ਪਦਾਰਥ ਲੱਭੇ ਜਾ ਸਕਦੇ ਹਨ। ਇਸ ਨਾਲ ਸਮੁੰਦਰ ਦੀ ਡੂੰਘਾਈ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। [1][2][3]

ਹਵਾਲੇ

[ਸੋਧੋ]
  1. Seitz, Frederick (1999). The cosmic inventor: Reginald Aubrey Fessenden (1866-1932). Vol. 89. American Philosophical Society. pp. 41–46. ISBN 0-87169-896-X.
  2. Hendrick, Burton J. (August 1914). "Wireless Under The Water: A Remarkable Device That Enables A Ship's Captain To Determine The Exact Location Of Another Ship Even In The Densest Fog". The World's Work: A History of Our Time. XLIV (2): 431–434. Retrieved 2009-08-04. {{cite journal}}: Cite has empty unknown parameter: |coauthors= (help)
  3. "Report of Captain J.H. Quinan of the U.S.R.C Miami on the Echo Fringe Method of Detecting Icebergs and Taking Continuous Soundings". Hydrographic Office Bulletin. U.S. Coast and Geodetic Survey. 1914-05-13. (quoted in a NOAA transcript by Central Library staff April, 2002.

ਬਾਹਰਲੇ ਜੋੜ

[ਸੋਧੋ]