ਸਮੱਗਰੀ 'ਤੇ ਜਾਓ

ਸੋਨਾਰਿਕਾ ਭਦੌਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਨਾਰਿਕਾ ਭਦੌਰੀਆ
2013 ਵਿੱਚ ਸੋਨਾਰਿਕਾ ਭਦੌਰੀਆ
ਜਨਮ
ਰਾਸ਼ਟਰੀਅਤਾਭਾਰਤ।ਭਾਰਤੀ
ਪੇਸ਼ਾਅਦਾਕਾਰ, ਡਾਂਸਰ, ਪਲੇਅਬੈਕ ਗਾਇਕ, ਸਮਾਜਿਕ ਕਾਰਕੁੰਨ, ਮਾਡਲ
ਸਰਗਰਮੀ ਦੇ ਸਾਲ2011-ਵਰਤਮਾਨ
ਲਈ ਪ੍ਰਸਿੱਧਦੇਵੋਂ ਕੇ ਦੇਵ...ਮਹਾਦੇਵ

ਸੋਨਾਰਿਕਾ ਭਦੌਰੀਆ (ਜਨਮ 3 ਜਨਵਰੀ 1992) ਇੱਕ ਭਾਰਤੀ ਫ਼ਿਲਮ ਅਦਾਕਾਰਾ, ਮਾਡਲ, ਨ੍ਰਤਕੀ, ਗਾਇਕ ਅਤੇ ਸਮਾਜਿਕ ਕਾਰਕੁੰਨ ਹੈ ਜੋ ਟੈਲੀਵਿਜ਼ਨ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕਰਦੀ ਹੈ। ਸੋਨਾਰਿਕਾ ਦੇਵੋਂ ਕੇ ਦੇਵ ਵਿੱਚ ਦੇਵੀ ਪਾਰਵਤੀ ਅਤੇ ਆਦਿ ਸ਼ਕਤੀ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ।[1][2]

ਮੁੱਢਲਾ ਜੀਵਨ

[ਸੋਧੋ]

ਸੋਨਾਰਿਕਾ ਦੇ ਪਿਤਾ ਉਸਾਰੀ ਵਿਭਾਗ ਵਿੱਚ ਹਨ ਜਦੋਂ ਕਿ ਉਸ ਦੀ ਮਾਤਾ ਇੱਕ ਘਰੇਲੂ ਔਰਤ ਹਨ। ਉਸ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਸੋਨਾਰਿਕਾ ਨੇ ਆਪਣੇ ਸਕੂਲ ਤੋਂ ਯਸ਼ੋਧਾਮ ਹਾਈ ਸਕੂਲ ਅਤੇ ਮਗਰੋਂ ਡੀ.ਜੀ. ਰੂਪਰੇਲ ਕਾਲਜ ਪੜ੍ਹਾਈ ਕੀਤੀ।[3]

ਕੈਰੀਅਰ

[ਸੋਧੋ]

ਟੈਲੀਵਿਜ਼ਨ (2011–ਵਰਤਮਾਨ)

[ਸੋਧੋ]

ਭਦੌਰੀਆ ਨੇ ਆਪਣੇ ਟੈਲੀਵਿਜ਼ਨ ਡੈਬਿਊ ਦੀ ਸ਼ੁਰੂਆਤ 2011 ਵਿੱਚ ਲਾਇਫ਼ ਓਕੇ ਦੇ ਤੁਮ ਦੇਨਾ ਸਾਥ ਮੇਰਾ (ਲਾਇਫ਼ ਓਕੇ)।ਤੁਮ ਦੇਨਾ ਸਾਥ ਮੇਰਾ ਨਾਲ ਕੀਤੀ। ਇਸ ‘ਚ ਉਸ ਨੇ ਆਗੂ ਅਭਿਲਾਸ਼ਾ ਵਜੋਂ ਭੂਮਿਕਾ ਨਿਭਾਈ।[4][5] ਇਸ ਤੋਂ ਬਾਅਦ ਉਸ ਨੇ “ਦੇਵੋਂ ਕੇ ਦੇਵ...ਮਹਾਦੇਵ ‘ਚ ਪਾਰਵਤੀ ਦੀ ਭੂਮਿਕਾ ਨਿਭਾਈ।[6] 2018 ਵਿੱਚ, ਉਸ ਨੇ ਸੋਨੀ ਟੀ.ਵੀ ਦੇ ਪ੍ਰਿਥਵੀ ਵਲੱਭ- ਇਤਿਹਾਸ ਭੀ, ਰਹਸਿਆ ਭੀ।ਪ੍ਰਿਥਵੀ ਵਲੱਭ ‘ਚ ਅਸ਼ੀਸ਼ ਸ਼ਰਮਾ ਦੇ ਨਾਲ ਭੂਮਿਕਾ ਨਿਭਾਈ। ਅਕਤੂਬਰ 2018 ਤੋਂ ਜਨਵਰੀ 2019, ਭਦੌਰੀਆ ਨੇ ਕਲਰਜ਼ ਦੇ ਦਾਸਤਾਂ-ਏ-ਮਹੁਬੱਤ ਸਲੀਮ ਅਨਾਰਕਲੀ।ਦਾਸਤਾਂ-ਏ-ਮਹੁਬੱਤ: ਸਲੀਮ ਅਨਾਰਕਲੀ ‘ਚ ਅਨਾਰਕਲੀ ਦੀ ਭੂਮਿਕਾ ਨਿਭਾਈ।[7] 2019 ਵਿੱਚ, ਕਲਰਜ਼ ਟੀ.ਵੀ. ਦੇ ਇਸ਼ਕ ਮੇਂ ਮਰਜਾਵਾਂ ‘ਚ ਨੇਤ੍ਰਾ ਸ਼ਰਮਾ ਦਾ ਚਰਿੱਤਰ ਪੇਸ਼ ਕੀਤਾ।'[8][9]

ਫ਼ਿਲਮਾਂ ‘ਚ ਸ਼ੁਰੂਆਤ (2015–ਵਰਤਮਾਨ)

[ਸੋਧੋ]

2015 ਵਿੱਚ, ਭਦੌਰੀਆ ਨੇ ਤੇਲਗੂ ਸਿਨੇਮਾ ਵਿੱਚ ਉਸ ਨੇ ਆਪਣੀ ਸ਼ੁਰੂਆਤ ਫ਼ਿਲਮ “ਜਾਦੂਗਾਦੂ ‘ਚ ਪਾਰਵਤੀ ਵਜੋਂ ਕੀਤੀ। ਉਸ ਨੂੰ”ਸਪੀਡੂਨੋਡੂ ‘ਚ ਭੀਮਨੇਨੀ ਸ੍ਰੀਨਿਵਾਸ ਰਾਓ ਨੇ ਵੀ ਸਾਈਨ ਕੀਤਾ। ਇਹ ਇੱਕ ਰੋਮਾਂਟਿਕ ਡਰਾਮਾ ਫ਼ਿਲਮ ਸੀ ਜੋ 2012 ਦਾ ਤੇਲਗੂ ਰੀਮਾਰਕ ਸੀ।[10] ਫ਼ਿਲਮ ਫਰਵਰੀ 2016 ਵਿੱਚ ਰੀਲਿਜ਼ ਹੋਈ ਜਿਸ ‘ਚ ਭਦੌਰੀਆ ਦੀ ਬਹੁਤ ਪ੍ਰਸੰਸ਼ਾ ਕੀਤੀ ਗਈ।[11] ਉਸ ਦੀ ਦੂਜੀ ਤੇਲਗੂ ਫ਼ਿਲਮ “ਇਦੋ ਰਾਕਮ ਆਦੋ ਰਾਕਮ ਸੀ ਜੋ 2016 ‘ਚ ਰੀਲੀਜ਼ ਹੋਈ ਅਤੇ ਬਾਕਸ ਆਫ਼ਿਸ ‘ਤੇ ਸਫ਼ਲ ਰਹੀ।

ਉਸ ਨੂੰ ਆਪਣੀ ਪਹਿਲੀ ਹਿੰਦੀ ਫ਼ਿਲਮ ਸਾਂਸੇ ‘ਚ ਮੁੱਖ ਭੂਮਿਕਾ ਨਿਭਾਈ ਜਿਸ ਨੂੰ ਰਾਜੀਵ ਐਸ ਰੁਈਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਅਤੇ ਰਜਨੀਸ਼ ਦੁਗੱਲ ਉਸ ਦਾ ਸਹਿ-ਅਦਾਕਾਰ ਸੀ।[12] ਉਸ ਨੇ ਤੇਲਗੂ ਸਿਨੇਮਾ ਦੇ ਨਾਲ-ਨਾਲ ਤਾਮਿਲ ਸਿਨੇਮਾ ‘ਚ ਵੀ ਕੰਮ ਕੀਤਾ। ਉਸ ਨੇ ਜੀ. ਕਾਰਤਿਕ ਰੇੱਡੀ ਦੁਆਰਾ ਨਿਰਦੇਸ਼ਿਤ ਤੇਲਗੂ ਫ਼ਿਲਮਾਂ ਮੰਚੂ ਵਿਸ਼ਨੂੰ ਅਤੇ ਸਾਰਦਾ ‘ਚ ਕੰਮ ਕੀਤਾ। ਭਦੌਰੀਆ ਨੇ ਤਾਮਿਲ ਭਾਸ਼ਾ।ਤਾਮਿਲ ਫ਼ਿਲਮ ਇੰਦਰਜੀਤ ‘ਚ ਗੌਤਮ ਕਾਰਤਿਕ ਦੀ ਸਹਿ ਅਭਿਨੇਤਰੀ ਵਜੋਂ ਭੂਮਿਕਾ ਅਦਾ ਕੀਤੀ ਜੋ ਉਸ ਦੀ ਸ਼ੁਰੂਆਤੀ ਤਾਮਿਲ ਫ਼ਿਲਮ ਸੀ।

2018 ਵਿੱਚ, ਉਸ ਨੂੰ “ਦ ਟਾਈਮਜ਼ ਆਫ਼ ਇੰਡੀਆ” ‘ਚ ਭਾਰਤੀ ਟੈਲੀਵੀਜ਼ਿਨ ਦੀ ਸਭ ਤੋਂ ਵੱਧ ਚਾਹੀ ਜਾਣ ਵਾਲੀਆਂ ਸਿਖਰਲੀ 20 ਵਿਚੋਂ ਇੱਕ ਸੀ।[13]

ਨਿੱਜੀ ਜੀਵਨ

[ਸੋਧੋ]

2017 ਵਿੱਚ, ਭਦੌਰੀਆ ਨੂੰ ਉਸ ਦੇ ਇੱਕ ਫੈਨ ਨੇ ਪਰੇਸ਼ਾਨ ਕੀਤਾ ਅਤੇ ਉਸ ਨੂੰ ਉਸ ਦੇ ਫੋਨ ‘ਤੇ ਅਸ਼ਲੀਲ ਸੰਦੇਸ਼ ਭੇਜੇ।[14][15] ਉਹ ਵਿਕਾਸ ਪਰਾਸ਼ਰ ਨਾਲ ਰਿਲੇਸ਼ਨਸ਼ਿਪ ‘ਚ ਹੈ।

ਫ਼ਿਲਮੋਂਗ੍ਰਾਫੀ

[ਸੋਧੋ]

ਫ਼ਿਲਮ

[ਸੋਧੋ]
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2015 ਜਾਦੂਗਾਦੁ ਪਾਰਵਥੀ ਤੇਲਗੂ ਭਾਸ਼ਾ।ਤੇਲਗੂ
2016 ਸਪੀਡੁਨੋਦੂ ਵਸੰਤੀ
ਇਦੋ ਰਾਕਮ ਆਦੋ ਰਾਕਮ ਨੀਲਵਾਨੀ
ਸਾਸੇਂ ਸ਼ੀਰੀਨ ਹਿੰਦੀ
2017 ਇੰਦਾਜੀਤ ਮੀਥਾ ਤਾਮਿਲ

ਟੈਲੀਵਿਜ਼ਨ

[ਸੋਧੋ]
ਸਾਲ ਸ਼ੋਅ ਭੂਮਿਕਾ ਚੈਨਲ ਨੋਟਸ
2011–2012 ਤੁਮ ਦੇਨਾ ਸਾਥ ਮੇਰਾ ਅਭਿਲਾਸ਼ਾ ਲਾਇਫ਼ ਓਕੇ
2012–2013 ਦੇਵੋਂ ਕੇ ਦੇਵ...ਮਹਾਦੇਵ ਪਾਰਵਥੀ
2018 ਪ੍ਰਿਥਵੀ ਵਲੱਭ - ਇਤਿਹਾਸ ਭੀ, ਰੱਹਸਿਅੲ ਭੀ ਰਾਜਕੁਮਾਰੀ ਮ੍ਰਿਨਲਵਤੀ ਸੋਨੀ ਟੀ.ਵੀ.
2018–2019 ਦਾਸਤਾਂ-ਏ-ਮਹੁਬੱਤ ਸਲੀਮ ਅਨਾਰਕਲੀ ਅਨਾਰਕਲੀ ਕਲਰਜ਼ ਟੀ.ਵੀ. [16][17]
2019 ਇਸ਼ਕ ਮੇ. ਮਰਜਾਵਾਂ ਨੇਤ੍ਰਾ ਸ਼ਰਮਾ [18]

ਹਵਾਲੇ

[ਸੋਧੋ]
  1. Sonarika Bhadoria: I did not pose in a bikini hoping that a filmmaker would offer me a movie
  2. Vijaya Tiwari (2012-06-23). "I was destined to play Parvati: Sonarika Bhadoria!". The Times of India. Archived from the original on 2012-06-25. Retrieved 2014-01-21. {{cite web}}: Unknown parameter |dead-url= ignored (|url-status= suggested) (help)
  3. "Sonarika Bhadoria education details". Archived from the original on 19 ਅਕਤੂਬਰ 2013. Retrieved 18 October 2013. {{cite web}}: Unknown parameter |dead-url= ignored (|url-status= suggested) (help)
  4. "Sonarika Bhadoria felt uncomfortable getting intimate". Telly Chakkar. Archived from the original on 2012-11-02. Retrieved 2019-12-06. {{cite web}}: Unknown parameter |dead-url= ignored (|url-status= suggested) (help)
  5. "Sonarika Bhadoria ditches TV, plans to move to Bollywood". Hindustan Times. Archived from the original on 2013-10-16. Retrieved 2019-12-06. {{cite web}}: Unknown parameter |dead-url= ignored (|url-status= suggested) (help)
  6. "Sonarika Bhadoria is just 18". The Times of India. Archived from the original on 2013-07-04. Retrieved 2019-12-06. {{cite news}}: Unknown parameter |dead-url= ignored (|url-status= suggested) (help)
  7. "Sonarika Bhadoria to play Anarkali in 'Dastaan-E-Mohabbat'". The Times of India.
  8. Rajesh, Author: Srividya (2019-02-28). "Ishq Mein Marjawan to take a leap; Sonarika Bhadoria to enter". IWMBuzz (in ਅੰਗਰੇਜ਼ੀ (ਅਮਰੀਕੀ)). Retrieved 2019-07-25. {{cite web}}: |first= has generic name (help)
  9. "Sonarika Bhadoria's entry in Ishq Mein Marjawan brings unexpected twist and turns in Tara and Deep's life - Times of India". The Times of India (in ਅੰਗਰੇਜ਼ੀ). Retrieved 2019-07-25.
  10. "Sonarika on a roll". The Times of India.
  11. "Speedunnodu Movie Review". IB Times.
  12. "Sonarika Bhadoria to make her Bollywood debut". The Times of India.
  13. "Meet The Times 20 Most Desirable Women on TV". The Times of India (in ਅੰਗਰੇਜ਼ੀ).
  14. "I was fed up and scared: Sonarika Bhadoria on being allegedly stalked". The Indian Express (in Indian English). 2017-05-02. Retrieved 2019-07-25.
  15. Team, DNA Web (2017-04-29). "A college student sent TV actress Sonarika Bhadoria lewd pictures. Here's what she did next!". DNA India (in ਅੰਗਰੇਜ਼ੀ). Retrieved 2019-07-25.
  16. "Sonarika Bhadoria: Who would say no to being Anarkali?". mid-day (in ਅੰਗਰੇਜ਼ੀ). 2018-11-06. Retrieved 2019-07-25.
  17. "Dastaan-E-Mohabbat: Salim Anarkali to go off air; Sonarika Bhadoria gets emotional on the last day of shoot - Times of India". The Times of India (in ਅੰਗਰੇਜ਼ੀ). Retrieved 2019-07-25.
  18. "Sonarika Bhadoria quits Ishq Mein Marjawaan, says not 'creatively satisfied' - Times of India". The Times of India (in ਅੰਗਰੇਜ਼ੀ). Retrieved 2019-07-25.