ਸੋਨਾਲੀ ਫੋਗਟ
ਦਿੱਖ
Sonali Phogat | |
---|---|
ਤਸਵੀਰ:Sonali phogat.jpg | |
ਜਨਮ | Haryana, India | 21 ਸਤੰਬਰ 1979
ਮੌਤ | 23 ਅਗਸਤ 2022 Goa, India | (ਉਮਰ 42)
ਪੇਸ਼ਾ |
|
ਜੀਵਨ ਸਾਥੀ | Sanjay Phogat (died 2016) |
ਬੱਚੇ | 1 |
ਸੋਨਾਲੀ ਫੋਗਟ (21 ਸਤੰਬਰ 1979-23 ਅਗਸਤ 2022) ਇੱਕ ਭਾਰਤੀ ਸਿਆਸਤਦਾਨ ਅਤੇ ਸਾਬਕਾ ਸੋਸ਼ਲ ਮੀਡੀਆ ਸ਼ਖਸੀਅਤ ਸੀ। ਉਹ ਹਿਸਾਰ, ਹਰਿਆਣਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਸੀ। ਸੋਨਾਲੀ ਫੋਗਟ ਭਾਜਪਾ ਦੀ ਮਹਿਲਾ ਵਿੰਗ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਸੀ। 2020 ਵਿੱਚ ਸੋਲਾਨੀ ਫੋਗਟ ਨੇ ਬਿੱਗ ਬੌਸ 14 ਵਿੱਚ ਹਿੱਸਾ ਲਿਆ।