ਸੋਨਿਕਾ ਕਲੀਰਾਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨਿਕਾ ਕਲੀਰਾਮਨ
Sonika Kaliraman with Deepika Kaliraman (cropped).jpg
ਹਰਿਮੰਦਰ ਸਾਹਿਬ ਵਿਖੇ ਸੋਨਿਕਾ ਕਲੀਰਾਮਨ
ਜਨਮ (1983-06-11) 11 ਜੂਨ 1983 (ਉਮਰ 39)
ਦਿੱਲੀ ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਖਿਡਾਰਨ, ਪਹਿਲਵਾਨ
ਪ੍ਰਸਿੱਧੀ ਕੁਸ਼ਤੀ
ਪਹਿਲੀ ਭਾਰਤੀ ਮਹਿਲਾ ਪਹਿਲਵਾਨ ਭਾਰਤ ਕੇਸਰੀ
ਕੱਦ1.93 ਮੀ (6 ਫ਼ੁੱਟ 4 ਇੰਚ)
ਭਾਰ98 kg (216 lb)
ਸਿਰਲੇਖਪਹਿਲੀ ਭਾਰਤੀ ਮਹਿਲਾ ਪਹਿਲਵਾਨ
ਮਾਤਾ-ਪਿਤਾਚੰਦਗੀ ਰਾਮ (ਪਿਤਾ)
ਪਰਿਵਾਰਜਗਦੀਸ਼ ਕਾਲੀਰਾਮਨ, ਦੀਪਿਕਾ ਕਾਲੀਰਾਮਨ, ਲਕਸ਼ਮੀ ਕਾਲੀਰਾਮਨ (ਭੈਣਾਂ)
ਓਮ ਕਾਲੀਰਾਮਨ, ਹਨੁਮਾਨਤੇ ਕਾਲੀਰਾਮਨ (ਭਰਾ)
ਵੈੱਬਸਾਈਟsonikakaliraman.com

ਸੋਨਿਕਾ ਕਲੀਰਾਮਨ ਭਾਰਤ ਕੇਸਰੀ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਹੈ। ਉਹ ਸਾਬਕਾ ਕੁਸ਼ਤੀ ਪਹਿਲਵਾਨ ਚਾਂਦਗਿਰਾਮ (ਮਾਸਟਰ ਚਾਂਦਗਿਰਾਮ) ਦੀ ਬੇਟੀ ਹੈ। ਉਸ ਨੇ ਅਮਰੀਕੀ ਅਧਾਰਤ ਵਪਾਰੀ ਸਿਧਾਰਥ ਮਲਿਕ ਨਾਲ ਵਿਆਹ ਕੀਤਾ ਸੀ।[1] ਉਹ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ 2) ਅਤੇ ਬਿੱਗ ਬਾਸ ਸੀਜ਼ਨ 5 ਵਿਚ ਪਤੀਯੌਗੀ ਰਹੀ ਸੀ।[2]

ਉਸਨੇ ਰਾਸ਼ਟਰੀ ਟੀਮ ਵਿੱਚ ਦਾਖਲੇ ਲਈ ਵੀ ਟਰਾਿੲਲ ਦਿੱਤੇ ਸਨ ਪਰ ਉਹ ਥਾਂ ਨਹੀਂ ਬਣਾ ਸਕੀ ਸੀ।[3][4]

ਹਵਾਲੇ[ਸੋਧੋ]