ਸੋਫ਼ੀਆ ਹਯਾਤ
ਦਿੱਖ
ਸੋਫ਼ੀਆ ਹਯਾਤ | |
---|---|
ਰਾਸ਼ਟਰੀਅਤਾ | ਬਰਤਾਨਵੀ |
ਪੇਸ਼ਾ | ਸਾਬਕਾ ਅਦਾਕਾਰਾ, ਮੌਡਲ ਅਤੇ ਗਾਇਕਾ[1] |
ਵੈੱਬਸਾਈਟ | Official website[ਮੁਰਦਾ ਕੜੀ] |
ਸੋਫ਼ੀਆ ਹਯਾਤ ਇੱਕ ਸਾਬਕਾ ਅਦਾਕਾਰਾ, ਮੌਡਲ, ਗਾਇਕਾ ਅਤੇ ਨਨ ਹੈ। ਉਹ ਭਾਰਤੀ ਮੂਲ ਦੀ ਬਰਤਾਨਵੀ ਨਾਗਰਿਕ ਹੈ।[1]
ਜੁਲਾਈ 2012 ਵਿੱਚ ਵੋਗ ਇਟਾਲੀਆ ਨੇ ਉਸਨੂੰ 'ਕਰਵੀ ਆਈਕਨ' ਦਾ ਖ਼ਿਤਾਬ ਦਿੱਤਾ ਸੀ।[2] ਸਤੰਬਰ 2013 ਵਿੱਚ ਐਫ਼.ਐੱਚ.ਐੱਮ ਨੇ ਉਸਨੀ ਦੁਨੀਆ ਦੀਆਂ ਸਭ ਤੋਂ ਆਕਰਸ਼ਕ ਮਹਿਲਾਵਾਂ ਦੀ ਸੂਚੀ ਵਿੱਚ 81ਵੇਂ ਪਾਏਦਾਨ 'ਤੇ ਰੱਖਿਆ ਸੀ।[3]
ਜੂਨ 2016 ਵਿੱਚ ਉਸਨੇ ਐਲਾਨ ਕੀਤਾ ਕਿ ਉਹ ਧਾਰਮਿਕ ਹੋ ਗਈ ਹੈ ਅਤੇ ਉਸਨੇ ਇੱਕ ਨਨ ਦਾ ਜੀਵਨ ਅਪਣਾ ਲਿਆ ਹੈ।[4]
ਹਵਾਲੇ
[ਸੋਧੋ]- ↑ 1.0 1.1 "Sofia Hayat raises temperature with bikini shoot!". Yahoo!. 30 April 2011. Retrieved 9 December 2011.
- ↑ Veronica Bottasini. "Sofia Hayat". Vogue. Archived from the original on 13 ਦਸੰਬਰ 2013. Retrieved 6 March 2013.
{{cite web}}
: Unknown parameter|dead-url=
ignored (|url-status=
suggested) (help) - ↑ "81. Sofia Hayat – FHM". Fhmindia.com. Archived from the original on 11 ਜਨਵਰੀ 2014. Retrieved 10 February 2014.
{{cite web}}
: Unknown parameter|dead-url=
ignored (|url-status=
suggested) (help) - ↑ Tiwari, Vijaya (3 June 2016). "Sofia Hayat reveals why she turned into a nun, displays silicon implants removed from breasts". The Times of India. Retrieved 23 July 2016.