ਸੋਫ਼ੀਆ ਲਾਰੇਨ
ਦਿੱਖ
(ਸੋਫੀਆ ਲੋਰੇਨ ਤੋਂ ਮੋੜਿਆ ਗਿਆ)
ਸੋਫੀਆ ਲਾਰੇਨ | |
---|---|
ਜਨਮ | ਸੋਫੀਆ ਵਿਲਾਨੀ ਸੀਕੋਲੋਨ 20 ਸਤੰਬਰ 1934 |
ਰਾਸ਼ਟਰੀਅਤਾ | ਇਤਾਲਵੀ |
ਹੋਰ ਨਾਮ | Sofia Lazzaro Sofia Scicolone |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1950–ਵਰਤਮਾਨ |
ਜੀਵਨ ਸਾਥੀ | Carlo Ponti, Sr. (m. 1957–62, annulled; 1966–2007, his death) |
ਬੱਚੇ | Carlo Ponti, Jr., Edoardo Ponti |
Parent(s) | Ricardo Scicolone Romilda Villani |
ਰਿਸ਼ਤੇਦਾਰ | Alessandra Mussolini (niece) |
ਸੋਫੀਆ ਲਾਰੇਨ (ਇਤਾਲਵੀ ਉਚਾਰਨ: [soˈfiːa ˈlɔːren]; ਜਨਮ ਸਮੇਂ ਸੋਫੀਆ ਵਿਲਾਨੀ ਸੀਕੋਲੋਨ [soˈfiːa vilˈlaːni ʃʃikoˈloːne]; 20 ਸਤੰਬਰ 1934) ਇੱਕ ਅੰਤਰਰਾਸ਼ਟਰੀ ਫਿਲਮ ਸਟਾਰ ਅਤੇ ਇਟਲੀ ਦੀ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਅਦਾਕਾਰਾ ਹੈ।
ਮੁੱਢਲੀ ਜ਼ਿੰਦਗੀ
[ਸੋਧੋ]ਲਾਰੇਨ, ਰੋਮ, ਇਟਲੀ ਦੇ ਕਲੀਨਿਕਾ ਰੇਜੀਨਾ ਮਾਰਘਰੇਤਾ ਵਿੱਚ ਪੈਦਾ ਹੋਈ ਸੀ।[1]
ਹਵਾਲੇ
[ਸੋਧੋ]- ↑ EnciclopediaTreccani. "Sophia Loren profile". Treccani.it. Retrieved 15 March 2010.