ਸਮੱਗਰੀ 'ਤੇ ਜਾਓ

ਸੋਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਮ (ਸੰਸਕ੍ਰਿਤ ਵਿੱਚ) ਜਾਂ ਹੋਮ ਅਵੇਸਤਾ ਭਾਸ਼ਾ ਵਿੱਚ, ਪ੍ਰਾਚੀਨ ਇਰਾਨੀ-ਆਰੀਆ ਲੋਕਾਂ ਦਾ ਜਲ ਸੀ। ਰਿਗਵੇਦ ਵਿੱਚ ਇਸਦਾ ਵਾਰ-ਵਾਰ ਉੱਲੇਖ ਮਿਲਦਾ ਹੈ। ਰਿਗਵੇਦ ਦੇ ਸੋਮ ਮੰਡਲ ਵਿੱਚ ੧੧੪ ਮੰਤਰ ਹਨ ਜੋ ਸੋਮ ਦੇ ਊਰਜਾਦਾਈ ਗੁਣ ਦਾ ਵਰਣਨ ਕਰਦੇ ਹਨ।