ਸਮੱਗਰੀ 'ਤੇ ਜਾਓ

ਸੋਮਦੇਵ ਦੇਵਵਰਮਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਮਦੇਵ ਦੇਵਵਰਮਨ
2014 ਸੋਮਦੇਵ ਕਿਸ਼ੋਰ ਦੇਵਵਰਮਨ
ਪੂਰਾ ਨਾਮਸੋਮਦੇਵ ਕਿਸ਼ੋਰ ਦੇਵਵਰਮਨ
ਦੇਸ਼ ਭਾਰਤ
ਰਹਾਇਸ਼ਵਰਜੀਨੀਆ, ਅਮਰੀਕਾ
ਜਨਮ (1985-02-13) 13 ਫਰਵਰੀ 1985 (ਉਮਰ 39)
ਗੁਹਾਟੀ
ਕੱਦ1.80 m (5 ft 11 in)
ਭਾਰ73 kg (161 lb)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ2008[1]
ਅੰਦਾਜ਼ਸੱਜੇ ਹੱਥ ਦਾ ਖਿਡਾਰੀ
ਕਾਲਜਯੂਨੀਵਰਸਿਟੀ ਆਫ ਵਰਜੀਨੀਆ
ਇਨਾਮ ਦੀ ਰਾਸ਼ੀ$1,371,943
ਸਿੰਗਲ
ਕਰੀਅਰ ਰਿਕਾਰਡ60–78
ਕਰੀਅਰ ਟਾਈਟਲ0
ਸਭ ਤੋਂ ਵੱਧ ਰੈਂਕਨੰ 62 (25 ਜੁਲਾਈ 2011)
ਮੌਜੂਦਾ ਰੈਂਕਨੰ 155 (23 ਫਰਵਰੀ 2015)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ2R (2013)
ਫ੍ਰੈਂਚ ਓਪਨ2R (2013)
ਵਿੰਬਲਡਨ ਟੂਰਨਾਮੈਂਟ2R (2011)
ਯੂ. ਐਸ. ਓਪਨ2R (2009, 2013)
ਟੂਰਨਾਮੈਂਟ
ਉਲੰਪਿਕ ਖੇਡਾਂ1R (2012)
ਡਬਲ
ਕੈਰੀਅਰ ਰਿਕਾਰਡ17–24
ਕੈਰੀਅਰ ਟਾਈਟਲ0
ਉਚਤਮ ਰੈਂਕਨੰ 139 (31 ਅਕਤੂਬਰ 2011)
ਹੁਣ ਰੈਂਕਨੰ 300 (9 ਫਰਵਰੀ 2014)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ2R (2010)
ਫ੍ਰੈਂਚ ਓਪਨ1R (2011)
ਵਿੰਬਲਡਨ ਟੂਰਨਾਮੈਂਟ2R (2011)
ਯੂ. ਐਸ. ਓਪਨ3R (2011)
ਟੀਮ ਮੁਕਾਬਲੇ
ਡੇਵਿਸ ਕੱਪ1R (2010)
Last updated on: 13 February 2015.


ਸੋਮਦੇਵ ਕਿਸ਼ੋਰ ਦੇਵਵਰਮਨ (ਜਨਮ 13, 1985) ਇੱਕ ਪੇਸ਼ੇਵਰ ਭਾਰਤੀ ਟੈਨਿਸ ਖਿਡਾਰੀ ਹੈ। ਉਸ ਨੇ ਵਰਜੀਨੀਆ ਯੂਨੀਵਰਸਿਟੀ ਵਿੱਚ ਜੂਨੀਅਰ ਅਤੇ ਸੀਨੀਅਰ ਗਰੁੱਪ ਵਿੱਚ ਲਗਾਤਾਰ ਤਿੰਨ ਫਾਈਨਲ ਜਿੱਤਿਆ। ਸੋਮਦੇਵ ਇੱਕ ਸੇਵਾਮੁਕਤ ਆਮਦਨ ਟੈਕਸ ਕਮਿਸ਼ਨਰ ਪਰਿਵਾਰ ਦੇ ਘਰ ਗੁਹਾਟੀ, ਆਸਾਮ ਵਿੱਚ ਇੱਕ ਤ੍ਰਿਪੁਰੀ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਇੱਕ ਭਾਵੁਕ ਟੈਨਿਸ ਖਿਡਾਰੀ ਸੀ, ਜਿਸ ਨੂੰ ਉਸ ਦੇ ਵੱਡੇ ਭਰਾ ਨੇ ਪ੍ਰਭਾਵਿਤ ਕੀਤਾ ਸੀ। ਉਸ ਤ੍ਰਿਪੁਰਾ ਰਾਜ ਨਾਲ ਸਬੰਧਿਤ ਹੈ। ਉਸ ਨੇ 9 ਸਾਲ ਦੀ ਉਮਰ ਵਿੱਚ ਟੈਨਿਸ ਸ਼ੁਰੂ ਕੀਤਾ।

ਹਵਾਲੇ

[ਸੋਧੋ]
  1. "Somdev Devvarman". ATP World Tour. Retrieved 25 June 2012.