ਸੋਮੀ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੋਮੀ ਅਲੀ ( ਉਰਦੂ: سومی علی ) (ਜਨਮ 25 ਮਾਰਚ 1976[1]) ਇਕ ਬਾਲੀਵੁੱਡ ਅਦਾਕਾਰਾ, ਲੇਖਕ, ਫਿਲਮ ਨਿਰਮਾਤਾ, ਮਾਡਲ ਅਤੇ ਸਮਾਜ ਸੇਵਿਕਾ ਹੈ। ਉਸ ਦੀ ਆਪਣੀ ਕਲਾਕ ਲਾਈਨ ਹੈ, ਸੋ-ਮੀਨ ਡਿਜ਼ਾਈਨ[2] ਅਤੇ ਇੱਕ ਟਰੱਸਟ ਨਾਮਕ ਇਕ ਗੈਰ-ਮੁਨਾਫ਼ਾ ਸੰਗਠਨ ਚਲਾਉਂਦੀ ਹੈ।[3]

ਫਿਲਮੋਗ੍ਰਾਫੀ[ਸੋਧੋ]

 • ਬੁਲੰਦ (1992) 
 • ਅੰਤ(1993) 
 • ਕ੍ਰਿਸ਼ਨ ਅਵਤਾਰ(1993)
 • ਯਾਰ ਗਰਦਾਰ (1994) 
 • ਤੀਸਰਾ ਕੌਣ? (1994) 
 • ਆਓ ਪਿਆਰ ਕਰੇ (1994) 
 • ਅੰਦੋਲਨ (1995) 
 • ਮਾਫੀਆ (1996) 
 • ਅਗਨਿਚੱਕਰ (1997) 

ਹਵਾਲੇ[ਸੋਧੋ]

 1. Singh, Prashant (30 April 2012) Salman helps Somy Ali’s charity foundation. Hindustan Times
 2. "So-Me Designs". So-Me Designs. Retrieved 4 October 2011. 
 3. "No More Tears Project | We're working every day to assist victims of domestic violence". Nmtproject.org. Retrieved 4 October 2011. 

ਬਾਹਰੀ ਕੜੀਆਂ[ਸੋਧੋ]