ਸੋਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਸੋਰਨ ਸਿੰਘ 
ਖ਼ੈਬਰ ਪਖਤੂਨਖਵਾ ਦੇ ਘੱਟ ਗਿਣਤੀ ਮਹਿਕਮੇ ਵਿੱਚ ਖ਼ਾਸ ਸਹਾਇਕ 
ਖ਼ੈਬਰ ਪਖਤੂਨਖਵਾ ਅਸੈਂਬਲੀ ਦਾ ਮੈਂਬਰ 
ਨਿੱਜੀ ਜਾਣਕਾਰੀ
ਜਨਮ

ਸੋਰਨ ਸਿੰਘ 

ਮੌਤ

22 ਅਪ੍ਰੈਲ 2016
ਪੀਰ ਬਾਬਾ, ਬੁਨੇਰ ਜਿਲ੍ਹਾ, ਪਾਕਿਸਤਾਨ 

ਕੌਮੀਅਤ

ਪਾਕਿਸਤਾਨੀ 

ਰਿਹਾਇਸ਼

ਬਾਚਾ ਕਾਲੇ, ਪੀਰ ਬਾਬਾ, ਬੁਨੇਰ ਜਿਲ੍ਹਾ, ਪਾਕਿਸਤਾਨ 

ਕਿੱਤਾ ਡਾਕਟਰ
ਟੀਵੀ ਐਂਕਰ 
ਸਿਆਸਤਦਾਨ 

ਡਾਕਟਰ ਸੋਰਨ ਸਿੰਘ (ਮੌਤ 22 ਅਪ੍ਰੈਲ 2016) ਇੱਕ ਪਾਕਿਸਤਾਨੀ ਸਿੱਖ ਡਾਕਟਰ, ਟੀਵੀ ਐਂਕਰ ਅਤੇ ਸਿਆਸਤਦਾਨ[1] ਅਤੇ ਖ਼ੈਬਰ ਪਖਤੂਨਖਵਾ ਵਿੱਚ ਘੱਟ ਗਿਣਤੀ ਮੰਤਰੀ ਸੀ[2][3] ਉਸਨੇ ਨੌਂ ਸਾਲ ਜਮਾਤ ਏ ਇਸਲਾਮੀ ਅਤੇ ਫ਼ਿਰ ਤਹਿਰੀਕ ਏ ਇਨਸਾਫ਼ ਵਿੱਚ ਕੰਮ ਕੀਤਾ। ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸੀ। ਉਹ ਖ਼ੈਬਰ ਨਿਊਜ਼ ਚੈਨਲ ਉੱਤੇ ਜ਼ਾ ਹਮ ਪਾਕਿਸਤਾਨੀ ਯਮ ਪ੍ਰੋਗ੍ਰਾਮ ਵਿੱਚ ਪੇਸ਼ਕਾਰੀ ਕਰਦਾ ਸੀ।[4]

ਕਤਲ [ਸੋਧੋ]

22 ਅਪ੍ਰੈਲ 2016 ਨੂੰ ਉਸਨੂੰ ਉਸਦੇ ਘਰ ਦੇ ਨੇੜੇ ਕਤਲ ਕਰ ਦਿੱਤਾ ਗਿਆ।[5][6][7][8] ਪੁਲਿਸ ਨੇ ਬਾਅਦ ਵਿੱਚ ਇਸ ਮਾਮਲੇ ਵਿੱਚ ਇੱਕ ਹਿੰਦੂ ਸਿਆਸਤਦਾਨ ਬਲਦੇਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਉਸੇ ਸੀਟ ਤੋਂ ਜੋ ਕਿ ਘੱਟ ਗਿਣਤੀ ਲਈ ਰਾਖਵੀਂ ਹੈ, ਤੋਂ ਚੋਣ ਲੜਨਾ ਚਾਹੁੰਦਾ ਸੀ।[9][10]

ਹਵਾਲੇ [ਸੋਧੋ]