ਸੋਹਣੀ ਮਹੀਵਾਲ (1984 ਫ਼ਿਲਮ)
ਦਿੱਖ
(ਸੋਹਣੀ ਮਹੀਵਾਲ (1984 ਫਿਲਮ) ਤੋਂ ਮੋੜਿਆ ਗਿਆ)
ਸੋਹਣੀ ਮਹੀਵਾਲ | |
---|---|
ਸਿਤਾਰੇ | ਤਨੂਜਾ, ਸਨੀ ਦਿਓਲ, ਪੂਨਮ ਢਿੱਲੋਂ, ਪ੍ਰਾਣ, ਗੁਲਸ਼ਨ ਗ੍ਰੋਵਰ, ਰਾਕੇਸ਼ ਬੇਦੀ, ਮੇਹਰ ਮਿੱਤਲ, ਜ਼ੀਨਤ ਅਮਾਨ, ਸ਼ਮੀ ਕਪੂਰ, ਮਜ਼ਹਰ ਖ਼ਾਨ, |
ਰਿਲੀਜ਼ ਮਿਤੀ | 1984 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਸੋਹਣੀ ਮਹੀਵਾਲ (ਹਿੰਦੀ - सोहनी महिवाल, ਰੂਸੀ – Легенда о любви) 1984 ਵਿੱਚ ਬਣੀ ਹਿੰਦੀ ਭਾਸ਼ਾ ਦੀ ਫਿਲਮ ਹੈ। ਸੋਹਣੀ ਮਹੀਵਾਲ ਦੀ ਕਹਾਣੀ ਤੇ ਆਧਾਰਿਤ ਭਾਰਤ-ਸੋਵੀਅਤ ਯੂਨੀਅਨ ਫਿਲਮ ਹੈ ਜਿਸਦਾ ਨਿਰਦੇਸ਼ਨ ਉਮੇਸ਼ ਮਹਿਰਾ ਅਤੇ ਲਤੀਫ ਫੈਜ਼ੀਏਵ (ਸੋਵੀਅਤ ਸੰਘ) ਨੇ ਕੀਤਾ ਅਤੇ ਨਿਰਮਾਤਾ ਐੱਫ਼ ਸੀ ਮਹਿਰਾ ਹੈ। ਸਨੀ ਦਿਓਲ ਅਤੇ ਪੂਨਮ ਢਿੱਲੋਂ ਨੇ ਕੇਂਦਰੀ ਕਿਰਦਾਰਾਂ ਦੀ ਭੂਮਿਕਾ ਨਿਭਾਈ ਹੈ।[1]
ਮੁੱਖ ਕਲਾਕਾਰ
[ਸੋਧੋ]- ਤਨੁਜਾ - ਤੁੱਲਾ ਦੀ ਪਤਨੀ
- ਸਨੀ ਦਿਓਲ
- ਪੂਨਮ ਢਿੱਲੋਂ - ਸੋਹਣੀ
- ਪ੍ਰਾਣ
- ਗੁਲਸ਼ਨ ਗ੍ਰੋਵਰ - ਨੂਰ
- ਰਾਕੇਸ਼ ਬੇਦੀ
- ਮੇਹਰ ਮਿੱਤਲ
- ਜ਼ੀਨਤ ਅਮਾਨ - ਜ਼ਰੀਨਾ
- ਸ਼ਮੀ ਕਪੂਰ - ਪੀਰ ਬਾਬਾ
- ਮਜ਼ਹਰ ਖ਼ਾਨ - ਰਸ਼ੀਦ
ਹਵਾਲੇ
[ਸੋਧੋ]- ↑ "Sohni Mahiwal Movie Overview". Bollywood Hungama. Retrieved 2 August 2012.