ਸਮੱਗਰੀ 'ਤੇ ਜਾਓ

ਸੌ ਸਾਲ ਦੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੌ ਸਾਲ ਦੀ ਜੰਗ
Hundred Years' War
ਉਪਰ ਖੱਬੇ ਤੋਂ ਸ਼ੁਰੂ ਕਰਕੇ: ਕ੍ਰੇਸੀ ਦੀ ਜੰਗ ਵਿੱਚ ਜਾਨ ਆਫ ਬੋਹੇਮੀਅਲ,
ਲਾ ਰੋਚੇਲੇ ਦੀ ਜੰਗ ਵਿੱਚ ਇੰਗਲੈਂਡ ਅਤੇ ਫ਼ਰਾਂਸ ਦੇ ਜੰਗੀ ਬੇੜੇ,
ਅਗੀਨਕੋਰਟ ਦੀ ਜੰਗ ਵਿੱਚ ਹੈਨਰੀ V ਅਤੇ ਇੰਗਲੈਂਡ ਦੀ ਫ਼ੌਜ,
ਜੋਅਨ ਆਫ ਆਰਕ ਅਤੇ ਫ਼ੌਜ਼
ਮਿਤੀ1337–1453 (116 ਸਾਲ)
ਥਾਂ/ਟਿਕਾਣਾ
ਫ਼ਰਾਂਸ, ਇੰਗਲੈਂਡ, ਸਪੇਨ
ਨਤੀਜਾ

ਸੌ ਸਾਲ ਦੀ ਜੰਗ (1337–60) (1337–1360):
ਇੰਗਲੈਂਡ ਦੀ ਜਿੱਤ: ਬ੍ਰੇਟੀਗਨੀ ਦਾ ਸਮਝੋਤਾ
ਸੌ ਸਾਲ ਦੀ ਜੰਗ (1369–89) (1369–1389):
ਫ਼ਰਾਂਸ ਦੀ ਜਿੱਤ: ਬਰੁਗੇਸ ਦੀ ਸੰਧੀ(1375)
ਸੌ ਸਾਲ ਦੀ ਜੰਗ (1415–53), ਪਹਿਲਾ ਪੜਾਅ (1415–1428):
ਇੰਗਲੈਂਡ ਦੀ ਜਿੱਤ: ਟ੍ਰੋਆਏ ਸੰਧੀ

ਸੌ ਸਾਲ ਦੀ ਜੰਗ (1415–53), ਦੂਜਾ ਪੜਾਅ (1429–1453):
ਫ਼ਰਾਂਸ ਦੀ ਜਿੱਤ:
ਫ਼ਰਾਂਸ ਦੇ ਤਖ਼ਤ ਨੂੰ ਵਾਲੋਇਸ ਨੇ ਬਰਕਰਾਰ ਰੱਖਿਆ।
ਰਾਜਖੇਤਰੀ
ਤਬਦੀਲੀਆਂ
ਇੰਗਲੈਂਡ ਨੇ ਪੇਲ ਆਫ ਚਲਾਇਸ ਨੂੰ ਜਿੱਤ ਲਿਆ ਪਰ ਹੋਰ ਬਹੁਤ ਸਾਰੇ ਇਲਾਕੇ ਹਾਰ ਗਿਆ।
Belligerents
ਫ਼ਰਾਂਸ ਦੀ ਰਾਜਧਾਨੀ
ਕਸਟਿਲੇ ਦੀ ਰਾਜਧਾਨੀ
ਬ੍ਰਿਟਾਨੀ ਦਾ ਡੁਚੀ (Blois)
ਸਕਾਟਲੈਂਡ ਦੀ ਰਾਜਧਾਨੀ
ਗੇਨੋਆ ਰੀਪਬਲਿਕ
ਬੋਹੲਮੀਆ ਦੀ ਰਾਜਧਾਨੀ
ਅਰਾਗੋਨ ਦੀ ਰਾਜਧਾਨੀ
ਇੰਗਲੈਂਡ ਦੀ ਰਾਜਧਾਨੀ
ਬੁਰਗੁੰਡੀ ਦਾ ਡੁਚੀ
ਬ੍ਰਿਟਾਨੀ ਦਾ ਡੁਚੀ (Montfort)
ਪੁਰਤਗਾਲ ਦੀ ਰਾਜਧਾਨੀ
ਨਵਾਰੇ ਦੀ ਰਾਜਧਾਨੀ
ਫਲਾਂਡਰਜ਼ ਦਾ ਰਾਜ
ਹੈਨੋਉਟ ਦਾ ਰਾਮ
ਅਕੁਆਟੇਨ ਦਾ ਡੁਚੀ
Casualties and losses
ਬਹੁਤ ਜ਼ਿਆਦਾ ਬਹੁਤ ਜ਼ਿਆਦਾ

ਸੌ ਸਾਲ ਦੀ ਜੰਗ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਕਾਰ ਫ਼ਰਾਂਸ ਦੇ ਤਖ਼ਤ ਨੂੰ ਲੈ ਕਿ ਲੜੀ ਗਈ ਜੰਗ ਹੈ। ਇਹ ਜੰਗ 1337 ਤੋਂ 1453 ਤੱਕ ਚੱਲੀ। ਇਸ ਨੂੰ 116 ਸਾਲ ਦੀ ਜੰਗ ਵੀ ਕਿਹਾ ਜਾ ਸਕਦਾ ਹੈ। ਇਸ ਜੰਗ ਤੇ ਜ਼ਿਆਦਾ ਸਮੇਂ ਇੰਗਲੈਂਡ ਭਾਰੀ ਰਿਹਾ। ਇਹ ਜੰਗ ਕਦੇ ਜਿੱਤ ਅਤੇ ਕਦੇ ਹਾਰ 'ਚ ਝੂਲਦਾ ਰਿਹਾ। ਅੰਤ 1360 ਵਿੱਚ ਫ਼ਰਾਂਸੀਸੀ ਜਿੱਤ ਗਏ।[1]

ਫ਼ਰਾਂਸ ਦਾ ਫਲਿਪ III
ਫ਼ਰਾਂਸ ਦਾ ਰਾਜਾ
r. 1270–1285
ਫ਼ਰਾਂਸ ਦਾ ਫਲਿਪ IV
ਫ਼ਰਾਂਸ ਦਾ ਰਾਜਾ
ਨਵਾਰੇ ਦਾ ਰਾਜਾ
r. 1285–1314
ਵਾਲੋਇਸ ਦਾ ਚਾਰਲਸ
d. 1325
ਫ਼ਰਾਂਸ ਦਾ ਲਾਓਸ X
ਫ਼ਰਾਂਸ ਦਾ ਰਾਜਾ
ਨਵਾਰੇ ਦਾ ਰਾਜਾ
r. 1314–16
ਫ਼ਰਾਂਸ ਦਾ ਫਲਿਪ V
ਫ਼ਰਾਂਸ ਦਾ ਰਾਜਾ
ਨਵਾਰੇ ਦਾ ਰਾਜਾ
r. 1316–22
ਫ਼ਰਾਂਸ ਦਾ ਚਾਰਲਸ IV
ਫ਼ਰਾਂਸ ਦਾ ਰਾਜਾ
ਨਵਾਰੇ ਦਾ ਰਾਜਾ
r. 1322–28
ਫ਼ਰਾਂਸ ਦਾ ਇਸਾਬੇਲਾਇੰਗਲੈਂਡ ਦਾ ਐਡਵਰਡ II
ਇੰਗਲੈਂਡ ਦਾ ਰਾਜਾ
ਫਰਾਂਦ ਦਾ ਫਲਿਪ VI
ਫ਼ਰਾਂਸ ਦਾ ਰਾਜਾ
r. 1328–50
ਨਵਾਰੇ ਦਾ ਜੋਆਨ II
ਨਵਾਰੇ ਦੀ ਰਾਣੀ
b. 1312
ਬੁਰਗੁੁੰਡੀ ਦੀ ਰਾਣੀ ਜੋਆਨ III
b. 1308
ਇੰਗਲੈਂਡ ਦਾ ਐਡਵਰਡ III
ਇੰਗਲੈਂਡ ਦਾ ਰਾਜਾ
b. 1312
ਇਵਰਿਓਕਸ ਦਾ ਚਾਰਲਸ II
b. 1332
ਬੁਰਗੁੰਡੀ ਦਾ ਫਲਿਪ II
b. 1323

ਹਵਾਲੇ[ਸੋਧੋ]

  1. Brissaud 1915, pp. 329–330