ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
Srī Gurū Rāmadāsa Jī Kaumāntarī Havā'ī Aḍā
Amritsar Airport Entrance.jpg
ਸੰਖੇਪ
ਹਵਾਈ ਅੱਡਾ ਕਿਸਮ ਪਬਲਿਕ
ਆਪਰੇਟਰ ਭਾਰਤ ਹਵਾਈ ਅੱਡਾ ਅਥਾਰਟੀ
ਸੇਵਾ ਅੰਮ੍ਰਿਤਸਰ, ਭਾਰਤ
ਸਥਿਤੀ ਅੰਮ੍ਰਿਤਸਰ, ਪੰਜਾਬ
ਉੱਚਾਈ AMSL 756 ft / 230 m
ਵੈੱਬਸਾਈਟ www.aai.aero/
ਨਕਸ਼ਾ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ is located in Earth
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ (Earth)
ਰਨਵੇਅ
ਦਿਸ਼ਾ ਲੰਬਾਈ ਤਲਾ
ft m
16/34 12 3 ਲੁੱਕ
Statistics (ਜੁਲਾਈ 2016)
ਮੁਸਾਫ਼ਰਾਂ ਦੀ ਪੁੱਜਤ 125.
ਹਵਾਈ ਜਹਾਜ਼ਾਂ ਦੀ ਆਮਦ 981.
ਕਾਰਗੋ ਟਨਿਜ 142.
ਸਰੋਤ: AAI,[1][2]

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਜਿਹਦਾ ਨਾਂ ਚੌਥੇ ਸਿੱਖ ਗੁਰੂ ਅਤੇ ਅੰਮ੍ਰਿਤਸਰ ਸ਼ਹਿਰ ਦੇ ਮੋਢੀ ਗੁਰੂ ਰਾਮਦਾਸ ਜੀ ਮਗਰੋਂ ਪਿਆ ਹੈ, ਅੰਮ੍ਰਿਤਸਰ, ਪੰਜਾਬ ਤੋਂ ੧੧ ਕਿੱਲੋਮੀਟਰ ਉੱਤਰ-ਪੱਛਮ ਵੱਲ ਪੈਂਦਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਰਾਜਾਸਾਂਸੀ ਪਿੰਡ ਨੇੜੇ ਅੰਮ੍ਰਿਤਸਰ-ਅਜਨਾਲ਼ਾ ਰੋੜ 'ਤੇ ਪੈਂਦਾ ਹੈ। ਅੰਮ੍ਰਿਤਸਰ ਤੋਂ ਛੁੱਟ ਇਹ ਹਵਾਈ ਅੱਡਾ ਪੰਜਾਬ ਦੇ ਨੇੜਲੇ ਇਲਾਕਿਆਂ, ਹਿਮਾਚਲ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹਿਆਂ ਅਤੇ ਜੰਮੂ ਅਤੇ ਕਸ਼ਮੀਰ ਦੇ ਦੱਖਣੀ ਜ਼ਿਲ੍ਹਿਆਂ ਦੇ ਕੰਮ ਵੀ ਆਉਂਦਾ ਹੈ। ਨਵੇਂ ਸਮੁੱਚੇ ਟਰਮੀਨਲ ਦੀ ਸਮਾਈ ਪੁਰਾਣੇ ਟਰਮੀਨਲ ਤੋਂ ਦੁੱਗਣੀ ਹੈ। ਇਸ ਹਵਾਈ ਅੱਡੇ ਤੋਂ ੧੧ ਘਰੇਲੂ ਅਤੇ ੭ ਕੌਮਾਂਤਰੀ ਉਡਾਣਾਂ ਹਨ।

External links[ਸੋਧੋ]

  1. "TRAFFIC STATISTICS - DOMESTIC & INTERNATIONAL PASSENGERS" (jsp). Aai.aero. 2016. 
  2. List of busiest airports in India by passenger traffic