ਸੰਗੀਤਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਗੀਤਾ ਰਾਓ
ਜਨਮ (1973-12-12) 12 ਦਸੰਬਰ 1973 (age 46)
ਮੁੰਬਈ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਨਿਰਦੇਸ਼ਕ
ਸਾਥੀਆਸ਼ੀਸ਼ ਰਾਓ

ਸੰਗੀਤਾ ਰਾਓ (ਜਨਮ 12 ਦਸੰਬਰ 1973) ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਨਿਰਦੇਸ਼ਕ ਹੈ. ਇਕ ਟੈਲੀਵਿਜ਼ਨ ਡਾਇਰੈਕਟਰ ਦੇ ਤੌਰ ਤੇ ਇਸ ਦਾ ਕੰਮ ਜ਼ੀ ਟੀਵੀ ਸ਼ੋਅ ਜਿਵੇਂ ਪਵਿੱਤਰ ਰਿਸ਼ਤਾ, ਜਮਾਈ ਰਾਜਾ ਅਤੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਭਾਰਤ ਲਈ ਬੜੇ ਅੱਛੇ ਲਗਤੇ ਹੈਂ[1]. ਇਸਨੇ ਸ਼ੋ ਬੜੇ ਅੱਛੇ ਲਗਤੇ ਹੈਂ ਲਈ ਸਰਬੋਤਮ ਨਿਰਦੇਸ਼ਕ ਪੁਰਸਕਾਰ ਜਿੱਤੇ.[2] [2] ਇਹ ਮਰਾਠੀ ਫ਼ਿਲਮ ਦਾ ਨਿਰਦੇਸ਼ਨ ਕਰ ਰਹੀ ਹੈ. [3] New Marathi Movie 'Yes I Can' Shooting Begins which will release in 2016[4] [3] ਇਸ ਨੇ ਨਵੀਂ ਮਰਾਠੀ ਫਿਲਮ ਯੇਸ ਆਈ ਕੈਨ ਦੀ ਸ਼ੂਟ ਕੀਤੀ ਜੋ 2016 ਵਿਚ ਰਿਲੀਜ਼ ਹੋਈ.

ਹਵਾਲੇ[ਸੋਧੋ]

  1. ""Bade Achhe Lagte Hain", starring Sakshi Tanwar and Ram Kapoor. Directed by Sangieta Rao". .indicine.com. Retrieved 11 April 2016. 
  2. Hungama, Bollywood. "Winners of 7th Chevrolet Apsara Film and Television Producers Guild Awards | Latest Movie Features - Bollywood Hungama". www.bollywoodhungama.com. Retrieved 2016-04-10. 
  3. "Bade Achhe Lagte Hain filmmaker to direct a Marathi film - Times of India". The Times of India. Retrieved 2016-04-10. 
  4. "Director (2 Credits)". tvguide.com. Retrieved 11 April 2016.