ਸੰਗੀਤਾ ਸ਼ੰਕਰ
ਦਿੱਖ
'ਡਾ ਸੰਗੀਤਾ ਸ਼ੰਕਰ | |
---|---|
ਜਨਮ | 12 ਅਗਸਤ 1965 |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
ਕਿੱਤਾ | Violinist, Composer, Entrepreneur, Professor |
ਸਾਜ਼ | ਵਾਇਲਿਨ |
ਸਾਲ ਸਰਗਰਮ | 41 |
ਵੈਂਬਸਾਈਟ | www.sangeetashankar.com |
ਡਾ ਸੰਗੀਤਾ ਸ਼ੰਕਰ ਇੱਕ ਭਾਰਤੀ ਵਾਇਲਿਨ ਵਾਦਕ ਹੈ। ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪ੍ਰ੍ਦਰਸ਼ਨ ਕਰਦੀ ਹੈ।
ਮੁੱਢਲੀ ਜ਼ਿੰਦਗੀ
[ਸੋਧੋ]ਸੰਗੀਤਾ ਸ਼ੰਕਰ, ਇੱਕ ਸੰਗੀਤ ਪ੍ਰੇਮੀ ਪਰਿਵਾਰ ਵਿੱਚ ਐਨ ਰਾਜਮ ਅਤੇ ਟੀ ਸ ਸੁਬਰਾਮਨੀਅਮ ਦੇ ਘਰ ਬਨਾਰਸ ਵਿੱਚ ਪੈਦਾ ਹੋਈ ਸੀ। ਸੰਗੀਤਾ ਨੇ ਆਪਣੀ ਮਾਤਾ ਦੀ ਨਿਵੇਕਲੀ ਸਰਪ੍ਰਸਤੀ ਹੇਠ ਹਿੰਦੁਸਤਾਨੀ ਸੰਗੀਤ ਵਿੱਚ ਚਾਰ ਸਾਲ ਦੀ ਉਮਰ ਤੋਂ ਹੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।[1]