ਸੰਘੋਲ
ਦਿੱਖ
ਸੰਘੋਲ
ਉੱਚਾ ਪਿੰਡ | |
---|---|
ਪਿੰਡ | |
ਦੇਸ਼ | ਭਾਰਤ |
ਸੂਬਾ | ਪੰਜਾਬ |
ਜ਼ਿਲ੍ਹਾ | ਫਤਿਹਗੜ੍ਹ ਸਾਹਿਬ |
ਭਾਸ਼ਾਵਾਂ | |
• ਅਧਿਕਾਰਿਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 141128 |
ਟੈਲੀਫੋਨ ਕੋਡ | 01628 |
ਨੇੜਲਾ ਸ਼ਹਿਰ | ਖਮਾਣੋ |
ਸੰਘੋਲ ਭਾਰਤੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। ਇਹ ਉੱਚਾ ਪਿੰਡ, ਸੰਘੋਲ ਵਜੋਂ ਜਾਣਿਆ ਜਾਂਦਾ ਹੈ ਅਤੇ ਸਿੰਧ ਘਾਟੀ ਸਭਿਅਤਾ ਦੇ ਅੱਜ ਤੱਕ ਖੋਜੇ ਜਾ ਚੁੱਕੇ 1,400 ਕੇਂਦਰਾਂ ਵਿੱਚੋਂ ਇੱਕ ਹੈ। ਇਹ ਚੰਡੀਗੜ੍ਹ-ਲੁਧਿਆਣਾ ਸੜਕ ਉੱਤੇ ਚੰਡੀਗੜ੍ਹ ਤੋਂ 40 ਕਿ:ਮੀ: ਦੂਰ, ਮੋਰਿੰਡੇ ਅਤੇ ਖਮਾਣੋਂ ਦੇ ਦਰਮਿਆਨ ਹੈ ਅਤੇ ਢੋਲੇਵਾਲ ਪਿੰਡ ਤੋਂ ਲੱਗਭਗ 10 ਕਿ:ਮੀ: ਹੈ। ਇਹ ਜਗ੍ਹਾ ਭਾਰਤ ਦੇ ਪੁਰਾਤੱਤਵੀ ਐਟਲਸ ਉੱਤੇ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ।[1]
ਗੈਲਰੀ
[ਸੋਧੋ]-
ਸਤੂਪਾ ਸਥਾਨ
-
ਸਤੂਪਾ ਸਥਾਨ, ਪਾਸੇ ਦਾ ਇੱਕ ਹਿੱਸਾ
-
ਸਤੂਪਾ ਸਥਾਨ ਇੱਕ ਹੋਰ ਕੋਣ ਤੋਂ
-
ਸੜਕ ਤੇ ਸੂਚਨਾ ਬੋਰਡ
-
ਪ੍ਰਾਚੀਨ ਬੋਧੀ ਸਥਾਨ