ਸੰਜੀਦਾ ਸ਼ੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਜੀਦਾ ਸ਼ੇਖ
Sanjeeda at STAR Plus Dandia Shoot2 (cropped).jpg
ਸੰਜੀਦਾ ਸ਼ੇਖ
ਜਨਮ (1984-12-20) 20 ਦਸੰਬਰ 1984 (ਉਮਰ 36)[1]
ਕੁਵੈਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006–ਹਾਜ਼ਰ
ਸਾਥੀਆਮਿਰ ਅਲੀ (ਵਿ. 2012)[2]

ਸੰਜੀਦਾ ਸ਼ੇਖ ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੈਲੀਵਿਜ਼ਨ ਉਦਯੋਗ ਵਿੱਚ ਕੰਮ ਕਰਦੀ ਹੈ। ਉਸ ਨੇ ਆਪਣੇ ਆਪ ਨੂੰ ਟੈਲੀਵਿਜ਼ਨ ਉਦਯੋਗ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਭਿਨੇਤਰੀਆਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ।[3][4][5][6]

ਕੈਰੀਅਰ[ਸੋਧੋ]

ਸ਼ੇਖ ਨੇ ਟੈਲੀਵਿਜ਼ਨ ਸੂਪ ਓਪੇਰਾ 'ਤੇ ਵੱਖਰੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸਨੇ 2005 ਵਿੱਚ ਟੀ.ਵੀ. ਸੀਰੀਜ਼ ਕਯਾ ਹੋਗਾ ਨਿੰਮੋ ਕਾ ਵਿੱਚ ਨਿੰਮੋ ਦੇ ਤੌਰ ਤੇ ਆਪਣਾ ਅਰੰਭ ਕੀਤਾ ਸੀ। ਇਸ ਤੋਂ ਬਾਅਦ ਉਹ 2007 ਸਟਾਰ ਪਲੱਸ ਸੀਰੀਜ਼ ਕਯਾਮਤ ਵਿੱਚ ਇੱਕ ਵੈਂਪ ਦੇ ਤੌਰ ਤੇ ਪ੍ਰਗਟ ਹੋਈ। ਉਸੇ ਸਾਲ ਉਹ ਪਤੀ ਨੇ ਆਮਿਰ ਅਲੀ ਨਾਲ ਨੱਚ ਬਲਿਏ 3 ਨਾਂ ਦੀ ਇੱਕ ਡਾਂਸਿੰਗ ਮੁਕਾਬਲੇ ਵਿੱਚ ਭਾਗ ਲਿਆ ਅਤੇ ਉਸਨੇ ਇਹ ਮੁਕਾਬਲਾ ਜਿੱਤਿਆ।[7]

2014 ਵਿੱਚ ਸ਼ੇਖ ਇੱਕ ਹਸੀਨਾ ਥੀ ਵਿੱਚ ਦੁਰਗਾ ਠਾਕੁਰ ਦੇ ਰੂਪ ਵਿੱਚ ਨਜ਼ਰ ਆਈ।[8][9][10] 2016 ਵਿੱਚ ਉਹ ਇਸ਼ਕ ਕਾ ਰੰਗ ਸਫੇਦ ਵਿੱਚ ਧਾਨੀ ਦੇ ਰੂਪ ਵਿੱਚ ਪ੍ਰਗਟ ਹੋਈ।[11][12][13][14][15][16]

ਸ਼ੇਖ ਹਾਲ ਵਿੱਚ ਇੱਕ ਅਲੌਕਿਕ ਵੈਬ ਲੜੀ ਵਿੱਚ ਰੇਣਿਆ ਦੇ ਰੂਪ ਵਿੱਚ ਆਈ ਜਿਸ ਦਾ ਸਿਰਲੇਖ ਗਹਿਰਾਈਆਂ ਸੀ। ਉਸ ਨੇ ਏਕ ਹਸੀਨਾ ਥੀ ਨਾਂ ਦੇ ਸੀਰੀਅਲ ਵੀ ਕਿਰਦਾਰ ਨਿਭਾਇਆ ਜੋ ਵਿਕਰਮ ਭੱਟ ਪ੍ਰੋਡਕਸ਼ਨ ਕੰਪਨੀ ਦੁਆਰਾ ਨਿਰਮਿਤ ਸੀ।[17][18][19]

ਹਵਾਲੇ[ਸੋਧੋ]

 1. "Birthday Special! Photos of Sanjeeda Shaikh which prove why she is beauty personified!". Pinkvilla. 
 2. "Sanjeeda-Amir going to Goa for vacation". Times ofIndia. 
 3. "Sanjeeda Sheikh thanks her fans". Times of India. 
 4. "Sanjeeda reach one million follower in instagram". Bollywoodlife. 
 5. "Aamir Ali and Sanjeeda Sheikh are not celebrating Eid this year for the unprecedented deluge in Jammu and Kashmir that has got them thinking". Bollywoodlife. 
 6. "Birthday Special!! Photo of Sanjeeda Sheikh which prove why she beauty personified". Pinkvilla. 
 7. "Aamir-Sanjeeda are really excited". Times of India. Sep 20, 2008. Archived from the original on ਨਵੰਬਰ 11, 2013. Retrieved July 27, 2012.  Check date values in: |archive-date= (help)
 8. "14 TV shows get axed this year". The Times of India. Shruti Jambhekar. 16 December 2014. Retrieved 16 December 2014. 
 9. "Vatsal Seth scares 'Ek Hasina Thi' co-star Sanjeeda Sheikh". Indian Express. 
 10. "Sanjeeda Sheikh about her role in Ek hasina thi". Bollywoodlife. 19 May 2014. 
 11. "Sanjeeda Sheikh will replace Esha Singh in Ishq Ka Rang Safed". Times of India. 
 12. "Sanjeeda Sheikh: 'Saas-bahu' shows will never fade away". Times of India. 
 13. "Sriti Jha & Sanjeeda Sheikh Accept Mouni Roy's #NachnaAundaNahi Challenge!". Filmi Beat. 
 14. "From Sunny Leone to Sanjeeda Sheikh: 'Beat Pe Booty' fever grips TV celebs". Times of India. 
 15. "Ekta Kapoor, Aamir-Sanjeeda, Arjun Bijlani and others ring in Karishma Tanna's birthday!". Pinkvilla. 
 16. "BFFs Mouni and Sanjeeda dancing to the tunes of Ambarsariya is the most graceful thing today!". Pinkvilla. 
 17. "Rohan Mehra – Om Swami spat, Aashka Goradia's engagement, Vatsal Sheth – Sanjeeda Sheikh's reunion – here's what made news on TV". Bollywoodlife. 
 18. "Sanjeeda Shaikh looks intense in her comeback show! Check out". Pinkvilla. 
 19. ਫਰਮਾ:Citenews