ਸੰਤਰਿਆਂ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਵੀਆ ਓਰੋੰਜ ਫ਼ੈਸਟੀਵਲ

ਸੰਤਰਿਆਂ ਦੀ ਲੜਾਈ ਜਾਂ ਇਰਵੀਆ ਓਰੋਂਜ ਫ਼ੈਸਟੀਵਲ ਉੱਤਰੀ ਇਤਾਲਵੀ ਸ਼ਾਇਰ ਇਰਵੀਆ ਦਾ ਉਤਸਵ ਹੈ ਜਿਥੇ ਸੰਗਠਿਤ ਸਮੂਹ, ਵਿਚਕਾਰ ਸੰਤਰੇ ਸੁੱਟਣ ਦੀ ਇੱਕ ਪਰੰਪਰਾ ਹੈ। ਇਹ ਇਟਲੀ ਦੀ ਸਬਤੋਂ ਵੱਡੀ ਖਾਣ ਵਾਲੇ ਪਦਾਰਥ ਸਿੱਟਣ ਦੀ ਲੜਾਈ ਹੈ ਤੇ ਫਰਵਰੀ ਵਿੱਚ ਲੈਂਟ ਤੋਂ ਤਿਨ ਦਿਨ ਪਹਿਲਾ ਮਾਨਿਆ ਜਾਂਦਾ ਹੈ।[1]

ਇਤਿਹਾਸ[ਸੋਧੋ]

ਇਹ ਤਿਉਹਾਰ ਇੱਕ ਨੌਜਵਾਨ ਔਰਤ ਲਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।[2] ਵਿਓਲੇਤਾ, ਦ ਮੁਗਨਾਇਆ ਜਾਂ ਮਿੱਲਰ ਦੀ ਧੀ ਸੀ ਜਿਸਨੇ ਸਥਾਨਕ ਡਿਊਕ ਦੇ 'ਦ੍ਰੋਇਤ ਦੂ ਸੇਈਗਨੀਉਰ' ਦਾ ਹੱਕ ਚਲਾਂਦੇ[3] ਹੋਏ ਜਿਨਸੀ ਛੇੜ - ਛਾੜ ਕਰਨ ਦੀ ਕੋਸ਼ਿਸ਼ ਕਿੱਤੀ ਜਿਸਦਾ ਵਿਰੋਧ ਕਰਦੇ ਹੋਏ ਉਸਦਾ ਸਿਰ ਕੱਟ ਦਿੱਤਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਡਿਊਕ ਦੇ ਮਹਿਲ ਤੇ ਹਮਲਾ ਕਰ ਦਿੱਤਾ.[1][4][5] ਬਾਦ ਵਿੱਚ ਜਦ ਇਟਲੀ ਫਰਾਂਸ ਦੇ ਕਬਜ਼ੇ ਵਿੱਚ ਸੀ ਤਦੋਂ ਇਹ ਤਿਉਹਾਰ ਫਰਾਂਸ ਦੀ ਫ਼ੌਜ ਦਾ ਸਥਾਨਕ ਵਿਦਰੋਹ ਕਰਣ ਲਈ ਇੱਕ ਨਿਸ਼ਾਨ ਬਣ ਗਿਆ। ਹਰ ਸਾਲ ਇੱਕ ਮੁਟੀਆਰ ਵਿਓਲੇਤਾ ਤੇ ਜਰਨਲ ਤੇ ਮੈਗਨੀਫਿਕੋ ਪੋਦੇਸਤਾ ਦੀ ਨੁਮਾਇੰਦਗੀ ਕਰਦੇ ਹਨ।

ਲੜਾਈ ਵਿੱਚ ਵਰਤੀ ਜਾਣ ਵਾਲੀ ਚਾਰ ਘੋੜਿਆਂ ਵਾਲੀ ਬੱਗੀ

ਸੰਤਰੇ ਪ੍ਰਦਰਸ਼ਨਕਾਰੀਆਂ ਦੇ ਪੱਥਰ ਸਿੱਟਣ ਦੀ ਨੁਮਾਇੰਦਗੀ ਕਰਨ ਲਈ ਸੁੱਤੇ ਜਾਨ ਲੱਗ ਪਏ ਤੇ ਇਹ ਤਿਉਹਾਰ ਸਬਤੋਂ ਵੱਡੀ ਖਾਣ ਦੇ ਪਦਾਰਥ ਸੁੱਟਣ ਦੀ ਲੜਾਈ ਹੈ।[6]

ਜਸ਼ਨ[ਸੋਧੋ]

ਇਰਵੀਆ ਓਰੋੰਜ ਫ਼ੈਸਟੀਵਲ ਵਿੱਚ ਨੌ ਟੀਮਾਂ ਪੈਰਾਂ ਤੇ ਕੁਝ ਟੀਮ ਰੇੜੇਆਂ ਤੇ ਬੈਠੇ ਇੱਕ ਦੂਜੇ ਦੇ ਸੰਤਰੇ ਮਾਰਦੇ ਹਨ। ਹੈਰਾਨੀ ਨਾਲ ਸੰਤਰੇ ਸਥਾਨੀ ਖੇਤਰ ਵਿੱਚ ਨਹੀਂ ਉਗਾਏ ਜਾਂਦੇ ਬਲਕਿ ਬਾਹਰ ਤੋਂ ਖਰੀਦੇ ਜਾਂਦੇ ਹਨ। ਦਰਸ਼ਨਕਾਰੀਆਂ ਨੂੰ ਲਾਲਾ ਰੰਗ ਦੀ ਟੋਪੀ ਖਰੀਦਕੇ ਪਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸਦਾ ਮਤਲਬ ਹੋਉ ਕੀ ਤੁਸੀ ਇਨਕਲਾਬੀ ਹੋ ਤੇ ਤੁਹਾਡੇ ਤੇ ਸਿੱਦੇ ਸੰਤਰੇ ਸੁੱਟਣ ਤੋਂ ਬਚਾਇਆ ਜਾਂਦਾ ਹੈ।[7] ਇਹ ਉਤਸਵ ਫ਼ਰਵਰੀ ਵਿੱਚ ਹੁੰਦਾ ਹੈ ਤੇ ਐਤਵਾਰ, ਸੋਮਵਾਰ ਅਤੇ​ਮੰਗਲਵਾਰ ਨੂੰ ਜਾਂਦਾ ਜੋਸ਼ ਨਾਲ ਸੰਤਰੇ ਸੁੱਤੇ ਜਾਂਦੇ ਹਨ। ਮੰਗਲਵਾਰ ਰਾਤ ਨੂੰ ਇਸਦਾ ਅੰਤ ਸੰਜੀਦਾ ਸੰਸਕਾਰ ਨਾਲ ਹੋ ਜਾਂਦਾ ਹੈ। ਕਿਉਂਕਿ ਸੰਤਰੇ ਦੇ ਭਾਰੀ ਹੋਣ ਕਰਕੇ ਕਈ ਬਾਰ ਖੇਡਦੇ ਹੋਏ ਸੱਟ ਲਾਗ ਜਾਂਦੀ ਹੈ ਤਾਂ ਮੈਡੀਕਲ ਸਹਾਇਤਾ ਖਿਡਾਰੀਆਂ ਲਈ ਮੌਜੂਦ ਹੁੰਦੀ ਹੈ।

Battle of the oranges 2013

ਹੋਰ ਆਕਰਸ਼ਣ[ਸੋਧੋ]

ਇਸ ਰੰਗ ਬਿਰੰਗੇ ਤਿਉਹਾਰ ਵਿਛ੍ਕ ਸਥਾਨੀ ਖਾਣ ਪੀਣ ਦੇ ਪਦਾਰਥ ਮਿਲਦੇ ਹੈ ਜਿਂਵੇ ਕੀ ਉਬਲੀ ਹੋਈ ਸੌਸੇਜ, ਪੋਰਕ ਰਿੰਡ, ਪੋਲੇਨਤਾ ਨਾਲ ਫਲੀਆਂ ਆਦਿ। ਤੇ ਸ਼ਹਿਰ ਦੀ ਇਮਾਰਤਾਂ ਦੇ ਨਾਲ ਜਾਲ ਲਗਾ ਰੱਖਿਆ ਹੁੰਦਾ ਹੈ ਤੇ ਜੇ ਬੱਚਿਆਂ ਨਾਲ ਯਾਤਰੀ ਜਾਲ ਪਿੱਛੇ ਲੁੱਕ ਜਾਂਦੇ ਹਨ ਤੇ ਲੜਾਈ ਦੇਖਣ ਦਾ ਲੁਫ੍ਤ ਉਠਾਂਦੇ ਹਨ।

Borghetto Battle of Oranges - Battaglia delle Arance 2007 - Ivrea

ਗੈਲੇਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 "Italy's Biggest Battle of the Oranges". Der Spiegel. 2008-06-08. Archived from the original on 2010-03-29. Retrieved 2010-02-15. 
  2. "Battle of Oranges at Italian carnival". Odopo. 2007-01-16. Archived from the original on 2011-07-26. Retrieved 2010-02-15. 
  3. "The Carnival of Ivrea: Sights & Activities". Italy Traveller. Archived from the original on 2008-10-12. Retrieved 2009-07-19. 
  4. Kiefer, Peter (2007-02-19). "In Italian town, civics lesson from annual orange battles". New York Times. Retrieved 2009-07-19. 
  5. Simonis, Damien; et al. (2006). Italy. Lonely Planet. p. 244. ISBN 978-1-74104-303-7. 
  6. "Marcia funebre ; Storico Carnevale di Ivrea". Archived from the original on 22 ਜੁਲਾਈ 2011. Retrieved 7 March 2010.  Check date values in: |archive-date= (help)
  7. http://www.storicocarnevaleivrea.it/

ਬਾਹਰੀ ਲਿੰਕ[ਸੋਧੋ]