ਸੰਤੋਸ਼ ਗੰਗੂਲੀ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 19 ਮਾਰਚ 1911 Calcutta (now Kolkata), India |
| ਮੌਤ | 26 ਦਸੰਬਰ 1985 (ਉਮਰ 74) Calcutta (now Kolkata), India |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 10 (1956–1965) |
ਸਰੋਤ: Cricinfo, 6 July 2013 | |
ਸੰਤੋਸ਼ ਗੰਗੂਲੀ (19 ਮਾਰਚ 1911 – 26 ਦਸੰਬਰ 1985) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1956 ਅਤੇ 1965 ਦਰਮਿਆਨ ਦਸ ਟੈਸਟ ਮੈਚਾਂ ਵਿੱਚ ਖੜ੍ਹਾ ਹੋਇਆ ਸੀ।[1]
ਗੰਗੂਲੀ ਇੱਕ ਪਹਿਲੀ ਸ਼੍ਰੇਣੀ ਦਾ ਕ੍ਰਿਕਟਰ ਵੀ ਸੀ। ਉਸ ਨੇ ਗਿਆਰਾਂ ਮੈਚ ਖੇਡੇ, ਜਿਨ੍ਹਾਂ ਵਿੱਚੋਂ ਛੇ ਰਣਜੀ ਟਰਾਫੀ ਵਿੱਚ ਬੰਗਾਲ ਲਈ ਖੇਡੇ ਗਏ ਸੀ।[2]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Santosh Ganguli". ESPN Cricinfo. Retrieved 2013-07-06.
- ↑ CricketArchive: Santosh Ganguli
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |