ਰਣਜੀ ਟਰਾਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਣਜੀ ਟਰਾਫੀ
Ranji trophy.jpg
ਦੇਸ਼  ਭਾਰਤ
ਪ੍ਰਬੰਧਕ ਬੀ.ਸੀ.ਸੀ.ਆਈ
ਫਾਰਮੈਟ ਪਹਿਲਾ ਦਰਜਾ ਕ੍ਰਿਕਟ
ਪਹਿਲਾ ਖੇਡ ਮੁਕਾਬਲਾ 1934
ਖੇਡ ਦਾ ਫਾਰਮੈਟ ਰਾਉਡ ਰੋਬਿਨ ਟੂਰਨਾਮੈਂਟ ਫਿਰ ਨਾਕ-ਆਉਟ
ਟੀਮਾਂ ਦੀ ਗਿਣਤੀ 27
ਜੇਤੂ ਕਰਨਾਟਕ (8ਵਾਂ ਕੱਪ)
ਸਭ ਤੋਂ ਵੱਧ ਜੇਤੂ ਮੁੰਬਈ (40 ਕੱਪ)
ਸਭ ਤੋਂ ਜ਼ਿਆਦਾ ਦੌੜਾਂ ਵਾਸਿਮ ਜਾਫਰ
ਸਭ ਤੋਂ ਜ਼ਿਆਦਾ ਵਿਕਟ ਰਾਜਿੰਦਰ ਗੋਇਲ (640)
1958–1985
ਰਣਜੀ ਟਰਾਫੀ 2015–16

ਰਣਜੀ ਟਰਾਫੀ ਭਾਰਤ ਦੀ ਘਰੇਲੂ ਪਹਿਲਾ ਦਰਜਾ ਕ੍ਰਿਕਟ ਮੁਕਾਬਲਾ ਹੈ। ਇਸ ਦੀਆਂ 27 ਟੀਮਾਂ 'ਚ 21 ਟੀਮਾਂ ਤੇ ਪ੍ਰਾਂਤ ਦੀਆਂ ਅਤੇ ਦਿੱਲੀ ਦੀਆਂ ਹਨ। ਇਸ ਟੂਰਨਾਮੈਂਟ ਦਾ ਨਾਮ ਭਾਰਤ ਦੇ ਕ੍ਰਿਕਟ ਰਣਜੀਤ ਸਿਨਹ ਜੀ ਦਾ ਨਾਮ ਤੇ ਪਿਆ। ਇਸ ਸਾਲ ਦੇ ਮੁਕਾਬਲੇ ਵਿੱਚ ਕਰਨਾਟਕ ਨੇ ਫਾਈਨਲ ਦੇ ਪੰਜਵੇਂ ਤੇ ਆਖਰੀ ਦਿਨ ਮਹਾਰਾਸ਼ਟਰ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਕੌਮੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਕਰਨਾਟਕ ਨੇ ਇਸ ਤੋਂ ਪਹਿਲਾਂ 1973-74, 1977-78, 1982-83, 1995-96, 1997-98 ਅਤੇ 1998-99 ਵਿੱਚ ਰਣਜੀ ਟਰਾਫੀ[1] ਜਿੱਤੀ ਸੀ।

ਟੀਮਾਂ[ਸੋਧੋ]

ਹੇਠ ਲਿਖੀਆਂ 27 ਰਣਜੀ ਟਰਾਫੀ ਦੇ ਮੈਂਬਰ ਹਨ।

ਹਵਾਲੇ[ਸੋਧੋ]