ਸੰਤ-ਏਤੀਐੱਨ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸੈਂਟ ਈਟਿਯੇਨ
Logo AS Saint-Étienne.svg
ਪੂਰਾ ਨਾਂ ਐਸੋਸੀਏਸ਼ਨ ਸਪੋਰਟਿਵ ਡੀ ਸੈਂਟ ਈਟਿਯੇਨ ਲੋਇਰੇ
ਉਪਨਾਮ ਲੇਸ ਵੇਰ੍ਤ੍ਸ
ਸਥਾਪਨਾ ੧੯੩੩[1]
ਮੈਦਾਨ ਸ੍ਟਡ ਜੈਫ਼ਰੀ-ਗੁਇਛਰਡ[2],
ਸੈਂਟ ਈਟਿਯੇਨ
(ਸਮਰੱਥਾ: ੪੦,੮੩੦)
ਪ੍ਰਧਾਨ ਬਰਨਾਰਡ ਕੈਜੋ
ਰੋਲਾਨ ਰੋਮਯੇਰ
ਪ੍ਰਬੰਧਕ ਕ੍ਰੀਸਤੋਫ਼ ਗਲਤਿਰ
ਲੀਗ ਲਿਗੁਏ ੧
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਐਸੋਸੀਏਸ਼ਨ ਸਪੋਰਟਿਵ ਡੀ ਸੈਂਟ ਈਟਿਯੇਨ ਲੋਇਰੇ, ਇੱਕ ਮਸ਼ਹੂਰ ਫ੍ਰਾਂਸੀਸੀ ਫੁੱਟਬਾਲ ਕਲੱਬ ਹੈ, ਇਹ ਸੈਂਟ ਈਟਿਯੇਨ, ਫ਼ਰਾਂਸ ਵਿਖੇ ਸਥਿੱਤ ਹੈ। ਇਹ ਸ੍ਟਡ ਜੈਫ਼ਰੀ-ਗੁਇਛਰਡ, ਸੈਂਟ ਈਟਿਯੇਨ ਅਧਾਰਤ ਕਲੱਬ ਹੈ, ਜੋ ਲਿਗੁਏ ੧ ਵਿੱਚ ਖੇਡਦਾ ਹੈ।[3]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]