ਸੰਤ ਅਗਸਤੀਨ
ਹਿੱਪੋ ਅਗਸਤੀਨ | |
---|---|
ਜਨਮ | 13 ਨਵੰਬਰ 354 |
ਮੌਤ | 28 ਅਗਸਤ 430 (ਉਮਰ 75) |
ਜ਼ਿਕਰਯੋਗ ਕੰਮ | Confessions City of God On Christian Doctrine On the Trinity |
ਧਰਮ ਸੰਬੰਧੀ ਕੰਮ |
ਹਿੱਪੋ ਅਗਸਤੀਨ (/ɔːˈɡʌst[invalid input: 'ɨ']n/[1] or /ˈɔːɡəstɪn/;[2] ਲਾਤੀਨੀ: [Aurelius Augustinus Hipponensis] Error: {{Lang}}: text has italic markup (help);[3] 13 ਨਵੰਬਰ 354 – 28 ਅਗਸਤ 430), ਨੂੰ ਸੰਤ ਅਗਸਤੀਨ ਜਾਂ ਸੰਤ ਅਸਤੀਨ ਵੀ ਕਿਹਾ ਜਾਂਦਾ ਹੈ।[4] ਉਹ ਇੱਕ ਧਰਮ ਸ਼ਾਸਤਰੀ ਅਤੇ ਇੱਕ ਦਾਰਸ਼ਨਿਕ ਸੀ।[5]
ਜਦੋਂ ਪੱਛਮੀ ਰੋਮਨ ਸਾਮਰਾਜ ਟੁੱਟਣਾ ਸ਼ੁਰੂ ਹੋਇਆ, ਆਗਸਤੀਨ ਧਰਤੀ ਤੇ ਦੁਨਿਆਵੀ ਸ਼ਹਿਰ ਨਾਲੋਂ ਵੱਖਰਾ ਪ੍ਰਭੂ ਦੇ ਰੂਹਾਨੀ ਸ਼ਹਿਰ ਦੇ ਰੂਪ ਵਿੱਚ ਕੈਥੋਲਿਕ ਚਰਚ ਦਾ ਸੰਕਲਪ ਵਿਕਸਤ ਕੀਤਾ।[6] ਉਸ ਦੇ ਵਿਚਾਰਾਂ ਨੇ ਮੱਧਕਾਲੀ ਸੰਸਾਰ ਦ੍ਰਿਸ਼ਟੀਕੋਣ ਨੂੰ ਬਹੁਤ ਪ੍ਰਭਾਵਿਤ ਕੀਤਾ।
ਉਸ ਦੀ ਯਾਦਗਾਰ 28 ਅਗਸਤ, ਉਸ ਦੀ ਮੌਤ ਦੇ ਦਿਨ ਮਨਾਈ ਜਾਂਦੀ ਹੈ। ਉਹ ਸਰਾਬ ਕਢਣ ਵਾਲਿਆਂ, ਪ੍ਰਿੰਟਰਾਂ, ਧਰਮਸ਼ਾਸਤਰੀਆਂ, ਦੁਖਦੀਆਂ ਅੱਖਾਂ ਠੀਕ ਕਰਨ, ਅਤੇ ਅਨੇਕ ਸ਼ਹਿਰਾਂ ਅਤੇ ਬਿਸ਼ਪਾਂ ਦਾ ਸਰਪ੍ਰਸਤ ਸੰਤ ਹੈ।[7]
ਜੀਵਨ
[ਸੋਧੋ]ਬਚਪਨ
[ਸੋਧੋ]ਸੰਤ ਅਗਸਤੀਨ' ਦਾ ਜਨਮ 13 ਨਵੰਬਰ 354 ਨੂੰ ਰੋਮਨ ਅਫਰੀਕਾ ਦੇ ਨਗਰ ਥਾਗਸਤ (ਹੁਣ ਸੂਕ ਅਹਰਾਸ, ਅਲਜੇਰੀਆ) ਵਿੱਚ ਹੋਇਆ ਸੀ।[8][9] ਉਸ ਦੀ ਮਾਤਾ, ਮੋਨਿਕਾ, ਇੱਕ ਧਰਮੀ ਮਸੀਹੀ ਸੀ; ਉਸਦਾ ਪਿਤਾ ਪੈਤਰੀਸੀਅਸ ਇੱਕ ਪੈਗਾਨ ਸੀ, ਜਿਸਨੇ ਆਪਣੇ ਮਰਨ ਸਮੇਂ ਈਸਾਈ ਧਰਮ ਧਾਰ ਲਿਆ ਸੀ।[10]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Augustin(e, n. (and adj.)". Oxford English Dictionary. March 2011. Oxford University Press. Retrieved 25 May 2011.
- ↑ The nomen Aurelius is virtually meaningless, signifying little more than Roman citizenship (see: Lua error in ਮੌਡਿਊਲ:Citation/CS1 at line 3162: attempt to call field 'year_check' (a nil value).).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Mendelson, Michael. "Saint Augustine". Saint Augustine. The Stanford Encyclopedia of Philosophy. http://plato.stanford.edu/archives/win2012/entries/augustine/. Retrieved 21 December 2012.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Know Your Patron Saint. catholicapologetics.info
- ↑ MacKendrick, Paul (1980) The North African Stones Speak, Chapel Hill: University of North Carolina Press, p. 326, ISBN 0709903944.
- ↑ Ferguson, Everett (1998) Encyclopedia of Early Christianity, Taylor & Francis, p. 776, ISBN 0815333196.
- ↑ Vesey, Mark, trans. (2007) "Confessions Saint Augustine", introduction, ISBN 978-1-59308-259-8.