ਸੰਤ ਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਤ ਨਗਰ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪਿੰਡ ਲੰਡੇ ਕੇ ਦੇ ਨੇੜੇ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਹੈ। [1] ਇਸ ਦਾ ਵਾਰਡ ਨੰਬਰ 49 ਹੈ। ਇਹ ਲੰਢੇ ਕੇ ਤੋਂ 0.8 ਕਿਲੋਮੀਟਰ ਦੂਰ ਅੰਮ੍ਰਿਤਸਰ ਵਾਲ਼ੀ ਸੜਕ 'ਤੇ ਸਥਿਤ ਹੈ। ਇਹ ਸੜਕ ਨਗਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਸੰਤ ਨਗਰ ਦੇ ਲੋਕਾਂ ਦਾ ਮੁੱਖ ਧਰਮ ਸਿੱਖ ਧਰਮ ਹੈ।

ਹਵਾਲੇ[ਸੋਧੋ]

  1. "Sant Nagar, ਪੰਜਾਬੀ".