ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਸੰਯੁਕਤ ਰਾਸ਼ਟਰ ਦੇ ਮੁੱਖ 6 ਗਰੁੱਪਾ ਵਿੱਚੋਂ ਇੱਕ ਹੈ। ਇਸ ਦਾ ਪਹਿਲਾ ਸੈਸ਼ਨ 17 ਜਨਵਰੀ 1946 ਨੂੰ ਹੋਇਆ। ਇਸ ਦੇ ਭਾਰਤ, ਬਰਾਜ਼ੀਲ, ਜਰਮਨੀ ਅਤੇ ਜਪਾਨ ਦੇ ਜੀ-4 ਗਰੁੱਪ ਦੇ ਮੁਲਕ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਚਾਹੁੰਦੇ ਹਨ ਤਾਂ ਜੋ ਸੰਯੁਕਤ ਰਾਸ਼ਟਰ ਦੇ ਅਦਾਰੇ ਸਹੀ ਅਰਥਾਂ ਵਿੱਚ ਅਜੋਕੀ ਦੁਨੀਆ ਦੀ ਪ੍ਰਤੀਨਿਧਤਾ ਕਰ ਸਕਣ। ਸੁਰੱਖਿਆ ਕੌਂਸਲ ਵਿੱਚ ਭਾਰਤ ਲਈ ਪੱਕੀ ਸੀਟ ਨੂੰ ਪੀ-5 ਦੇ ਮੈਂਬਰ ਚਾਰ ਮੁਲਕਾਂ ਦੀ ਹਮਾਇਤ ਹੈ।[1]

ਵੀਟੋ ਸ਼ਕਤੀ ਵਾਲੇ ਦੇਸ਼[ਸੋਧੋ]

ਦੇਸ਼ ਦੇਸ਼ਾ ਦੀ ਪ੍ਰਤੀਨਿਧਤਾ ਸਾਬਕਾ ਦੇਸ਼
 ਚੀਨ  ਚੀਨ (1971–ਹੁਣ)  ਤਾਈਵਾਨ ਚੀਨ (1946–1949)
 ਤਾਈਵਾਨਚੀਨ (1949–1971)
 ਫ੍ਰਾਂਸ  ਫ੍ਰਾਂਸ ਫਰਾਂਸ (1958–ਹੁਣ)  ਫ੍ਰਾਂਸ ਫਰਾਂਸ (1946-1958)
 ਰੂਸ  ਰੂਸ (1992–ਹੁਣ)  ਰੂਸ (1946–1991)
 ਬਰਤਾਨੀਆ  ਬਰਤਾਨੀਆ(1946–ਹੁਣ)
 ਸੰਯੁਕਤ ਰਾਜ  ਸੰਯੁਕਤ ਰਾਜ (1946–ਹੁਣ)

ਹਵਾਲੇ[ਸੋਧੋ]

  1. "Milestones in United Nations History". Department of Public Information, United Nations. Retrieved 22 November 2013.