ਸਮੱਗਰੀ 'ਤੇ ਜਾਓ

ਸੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Time Saving Truth from Falsehood and Envy, François Lemoyne, 1737
Truth, holding a mirror and a serpent (1896). Olin Levi Warner, Library of Congress Thomas Jefferson Building, Washington, D.C.

ਸੱਚ ਤੋਂ ਆਮ ਭਾਵ ਤੱਥ ਜਾਂ ਵਾਸਤਵਿਕਤਾ ਲਿਆ ਜਾਂਦਾ ਹੈ[1] ਜਾਂ ਫਿਰ ਉਸ ਸਭ ਕਾਸੇ ਨੂੰ ਸੱਚ ਕਹਿ ਦਿੱਤਾ ਜਾਂਦਾ ਹੈ ਜੋ ਸਰਬ-ਵਿਆਪੀ ਅਤੇ ਆਦਰਸ਼ਕ ਹੈ।[1] ਨੈਤਿਕਤਾ ਦੇ ਪ੍ਰਸੰਗ ਵਿੱਚ, ਸੱਚ ਉਹ ਹੈ ਜੋ ਝੂਠ ਨਹੀਂ ਹੈ। ਸੱਚ ਦੇ ਸਿਧਾਂਤਕ ਸਰੂਪ ਨੂੰ ਲੈ ਕੇ ਵਿਦਵਾਨਾਂ, ਚਿੰਤਕਾਂ ਵਿੱਚ ਮੁੱਢ-ਕਦੀਮ ਤੋਂ ਚਰਚਾ ਚੱਲੀ ਆ ਰਹੀ ਹੈ ਅਤੇ ਇਸ ਬਾਰੇ ਕਈ ਸਿਧਾਂਤ ਵੀ ਘੜੇ ਗਏ ਹਨ।[2]

ਸੱਚ ਬਾਰੇ ਸਿਧਾਂਤ

[ਸੋਧੋ]
 • ਕੌਰੈਸਪੌਂਡੇਸ ਸਿਧਾਂਤ[3]
 • ਕੋਹੈਰੇਂਸ ਸਿਧਾਂਤ[4]
 • ਕੰਸਟਰਕਟਿਵ ਸਿਧਾਂਤ[5]
 • ਕੰਨਸੈਂਸਸ ਸਿਧਾਂਤ[6]
 • ਪਰਾਗਮੇਟਿਕ ਸਿਧਾਂਤ[7]

ਸੱਚ ਬਾਰੇ ਵਿਚਾਰ ਦੇਣ ਵਾਲੇ ਚਿੰਤਕ

[ਸੋਧੋ]

ਆਧੁਨਿਕ ਕਾਲ

[ਸੋਧੋ]
 • ਕਾਂਤ
 • ਹੀਗਲ
 • ਸਕੋਪਾਇਨਰ
 • ਕਿਰਕਗਾਰਦ
 • ਨੀਤਸ਼ੇ
 • ਵਾਇਟਹੈੱਡ
 • ਨਿਸ਼ੀਦਾ
 • ਫ੍ਰਾੱਮ
 • ਫੋਕੂ
 • ਬੋਦ੍ਰੀਲਾ

ਹਵਾਲੇ

[ਸੋਧੋ]
 1. 1.0 1.1 Merriam-Webster's Online Dictionary, truth, 2005
 2. Alexis G. Burgess and John P. Burgess (March 20, 2011). Truth (hardcover) (1st ed.). Princeton University Press. ISBN 978-0691144016. Retrieved October 4, 2014. a concise introduction to current philosophical debates about truth
 3. Encyclopedia of Philosophy, Vol.2, "Correspondence Theory of Truth", auth: Arthur N. Prior, p223 (Macmillan, 1969) Prior uses Bertrand Russell's wording in defining correspondence theory. According to Prior, Russell was substantially responsible for helping to make correspondence theory widely known under this name.
 4. Encyclopedia of Philosophy, Vol.2, "Coherence Theory of Truth", auth: Alan R. White, p130
 5. May, Todd, 1993, Between Genealogy and Epistemology: Psychology, politics in the thought of Michel Foucault' with reference to Althusser and Balibar, 1970
 6. See, e.g., Habermas, Jürgen, Knowledge and Human Interests (English translation, 1972).
 7. Encyclopedia of Philosophy, Vol.5, "Pragmatic Theory of Truth", 427 (Macmillan, 1969).