ਸਮੱਗਰੀ 'ਤੇ ਜਾਓ

ਸੱਤਿਆਦੇਵ ਦੂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੱਤਿਆਦੇਵ ਦੂਬੇ
ਜਨਮ(1936-03-19)ਮਾਰਚ 19, 1936
ਮੌਤਦਸੰਬਰ 25, 2011(2011-12-25) (ਉਮਰ 75)
ਹੋਰ ਨਾਮਪੰ. ਸੱਤਿਆਦੇਵ ਦੂਬੇ
ਪੁਰਸਕਾਰ1971 ਸੰਗੀਤ ਨਾਟਕ ਅਕਾਦਮੀ ਅਵਾਰਡ
1978 ਸਰਬੋਤਮ ਸਕਰੀਨ ਪਲੇਅ ਲਈ ਰਾਸ਼ਟਰੀ ਫ਼ਿਲਮ ਅਵਾਰਡ: ਭੂਮਿਕਾ

ਸੱਤਿਆਦੇਵ ਦੂਬੇ (19 ਮਾਰਚ 1936 – 25 ਦਸੰਬਰ 2011) ਇੱਕ ਭਾਰਤੀ ਸਿਨੇਮਾ ਨਿਰਦੇਸ਼ਕ, ਅਦਾਕਾਰ, ਨਾਟਕਕਾਰ ਅਤੇ ਸਕਰੀਨ-ਲੇਖਕ ਸੀ। ਇਸਨੂੰ 1971 ਵਿੱਚ ਸੰਗੀਤ ਨਾਟਕ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]