ਸਤਿਆਸ਼ੋਧਕ ਸਮਾਜ 24 ਸਤੰਬਰ 1873 ਵਿੱਚ ਜੋਤੀਬਾ ਫੁਲੇ ਦੁਆਰਾ ਸਥਾਪਤ ਇੱਕ ਪੰਥ ਹੈ। ਇਹ ਇੱਕ ਛੋਟੇ ਜਿਹੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਸ਼ੂਦਰ ਅਤੇ ਅਸਪਰਸ਼ ਜਾਤੀ ਦੇ ਲੋਕਾਂ ਨੂੰ ਅਜ਼ਾਦ ਕਰਨਾ ਸੀ।[1][2]