ਸਮੱਗਰੀ 'ਤੇ ਜਾਓ

ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ
ਸ਼ੈਲੀਰੋਮਾਂਸ
ਡਰਾਮਾ
ਲੇਖਕਰਮਣੀਕ ਕਾਹਲੋਂ
ਸਕਰੀਨਪਲੇਦੀਕਸ਼ਾ ਥੰਮ
ਨਿਰਦੇਸ਼ਕਸੁਕਰਿਤੀ ਦਾਸ
ਸੰਗੀਤਹਰਮਨ ਸ਼ਰਮਾ
ਮੂਲ ਦੇਸ਼ਭਾਰਤ
ਮੂਲ ਭਾਸ਼ਾਪੰਜਾਬੀ
No. of episodes110
ਨਿਰਮਾਤਾ ਟੀਮ
ਨਿਰਮਾਤਾਦਾਮਿਨੀ ਸ਼ੈਟੀ
ਸੰਪਾਦਕਸੰਤੋਸ਼ ਸਿੰਘ
ਲੰਬਾਈ (ਸਮਾਂ)22 ਮਿੰਟ
Production companyਏਟਰਨਲ ਫ਼ਰੇਮ ਪ੍ਰੋਡਕਸ਼ਨਸ
ਰਿਲੀਜ਼
Original networkਜ਼ੀ ਪੰਜਾਬੀ
Original release25 ਅਪ੍ਰੈਲ 2022 (2022-04-25) –
23 ਸਤੰਬਰ 2022 (2022-09-23)

ਸੱਸੇ ਨੀ ਸੱਸੇ ਤੂੰ ਖੁਸ਼ੀਆਂ ਚ ਵੱਸੇ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜੋ ਜ਼ੀ ਪੰਜਾਬੀ 'ਤੇ 25 April 2022 ਨੂੰ ਪ੍ਰਸਾਰਿਤ ਹੋਈ ਅਤੇ 23 ਸਤੰਬਰ 2022 ਨੂੰ 110 ਐਪੀਸੋਡ ਪੂਰਾ ਕਰਕੇ ਸਮਾਪਤ ਹੋਈ। ਇਸ ਵਿੱਚ ਕੰਚਨ ਰਾਏ, ਦਿਲਵੀਰ ਅਤੇ ਪ੍ਰੀਤੀ ਪੈਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।[1] ਇਹ ਮਰਾਠੀ ਟੀਵੀ ਸੀਰੀਜ਼ ਅੱਗੰਬਾਈ ਸਾਸੂਬਾਈ (अग्गंबाई सासूबाई; ਅਨੁ.ਅੱਗੰਬਾਈ ਸੱਸ[lower-alpha 1]) ਦਾ ਰੀਮੇਕ ਹੈ।[2]

ਹਵਾਲੇ

[ਸੋਧੋ]
  1. "ਅੱਗੰਬਾਈ" ਇੱਕ ਮਰਾਠੀ ਵਿਸਮਕ ਹੈ ਜਿਵੇਂ ਪੰਜਾਬੀ ਵਿੱਚ ਲੋਕ "ਹਾਏ ਰੱਬਾ" ਬੋਲਦੇ ਹਨ
  1. "Shooting for 'Sasse Ni Sasse Tu Khushiyan Ch Vasse' held in Mohali". City Air News. 23 April 2022. Retrieved 2023-01-30.
  2. "Awwdorable!! Did Amrita Mistakenly Share Her Feelings With Vikrant In The Newly Launched Show Of Zee Punjabi- Sasse Ni Sasse Tu Khushiyan Ch Vasse'". Mirror 365. 30 April 2022. Retrieved 2023-01-30.