ਹਬੀਬ ਵਲੀ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Биографија

ਹਬੀਬ ਵਲੀ ਮੁਹੰਮਦ
ਜਨਮ1924
ਰੰਗੂਨ, Burma
ਮੌਤ4 ਸਤੰਬਰ 2014(2014-09-04) (ਉਮਰ 93)
Los Angeles, California, USA
ਵੰਨਗੀ(ਆਂ)ਗ਼ਜ਼ਲl
ਕਿੱਤਾਗ਼ਜ਼ਲ ਗਾਇਕ, ਕਾਰੋਬਾਰੀ
ਸਾਜ਼Harmonium
ਸਰਗਰਮੀ ਦੇ ਸਾਲ1934–2014
ਹਬੀਬ ਵਲੀ ਮੁਹੰਮਦ (Habib Wali Mohammad)(ਉਰਦੂ: حبیب ولی محمد). (ਜਨਵਰੀ 16, 1924 - 2014 ਸਤੰਬਰ 3) ਇੱਕ ਗ਼ਜ਼ਲ ਗਾਇਕ ਸੀ। 'ਹਬੀਬ ਵਲੀ ਮੁਹੰਮਦ ਆਖਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜਫਰ ਦੀ ਗ਼ਜ਼ਲ !!! ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ, ਗਾਉਣ ਲਈ ਜਾਣਿਆ ਗਿਆ ਸੀ. .ਆਜ ਜਾਨੇ ਕੀ ਜਿਦ ਨਾ ਕਰੋ, ਨੂੰ ਫਿਆਜ ਹਾਸ਼ਮੀ ਨੇ ਲਿਖਿਆ, ਹਬੀਬ ਵਲੀ ਨੇ ਗਾਇਆ ਸੀ[1] .ਹਬੀਬ ਵਲੀ ਮੁਹੰਮਦ ਦਾ ਜਨਮ 1924 ਰੰਗੂਨ ਵਿੱਚ ਇੱਕ ਕੰਜ਼ਰਵੇਟਿਵ ਮੈਮਨ ਪਰਿਵਾਰ ਵਿੱਚ ਹੋਇਆ ਸੀ, ਬਾਅਦ ਓਹ ਮੁੰਬਈ ਚਲੇ ਗਏ। ਕਾਰੋਬਾਰੀ ਸਿਲਸਿਲੇ ਵਿੱਚ ਉਨ੍ਹਾਂ ਦਾ ਪਰਵਾਰ 1947 ਵਿੱਚ ਭਾਰਤ ਛੱਡਕੇ ਪਾਕਿਸਤਾਨ ਚਲਾ ਗਿਆ ਸੀ। ਹਬੀਬ ਵੀ ਪਰਵਾਰ ਅਤੇ ਕੰਮ-ਕਾਜ ਦੀ ਖਾਤਰ 10 ਸਾਲ ਬਾਅਦ ਪਾਕਿਸਤਾਨ ਵਿੱਚ ਹੀ ਜਮ ਗਏ ਉਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਪੁਰਾਣੇ ਕਾਰੋਬਾਰੀ ਖਾਨਦਾਨਾਂ ਵਿੱਚ ਗਿਣਿਆ ਜਾਂਦਾ ਹੈ। ਸ਼ਾਲੀਮਾਰ ਸਿਲਕ ਮਿਲ ਦੀ ਮਿਲਕਿਅਤ ਉਨ੍ਹਾਂ ਦੇ ਕੋਲ ਹੈ। ਹਬੀਬ ਬਾਅਦ ਵਿੱਚ ਅਮਰੀਕਾ ਦੇ ਕੈਲਿਫੋਰਨਿਆ ਰਾਜ ਵਿੱਚ ਸੈਟਲ ਹੋ ਗਏ। 3 ਸਿਤੰਬਰ 2014 ਨੂੰ ਲਾਸ ਏੰਜਿਲਸ ਵਿੱਚ ਉਨ੍ਹਾਂ ਦਾ ਨਿਧਨ ਹੋ ਗਿਆ।
  1. https://www.youtube.com/watch?v=73L74L1lnXI