ਰੰਗੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
ရန်ကုန်
ਰੰਗੂਨ
ਗੁਣਕ: 16°48′N 96°09′E / 16.8°N 96.15°E / 16.8; 96.15
ਦੇਸ਼ ਯਾਂਗੋਨ ਖੇਤਰ
ਵਸਾਇਆ ਗਿਆ 1028–1043 ਨੇੜ-ਤੇੜ
ਅਬਾਦੀ (2010)[1]
 - ਕੁੱਲ 43,48,000
ਸਮਾਂ ਜੋਨ ਬਰਮੀ ਮਿਆਰੀ ਵਕਤ (UTC+6:30)
ਵੈੱਬਸਾਈਟ www.yangoncity.com.mm

ਰੰਗੂਨ ਜਾਂ ਯਾਂਗੋਨ (ਬਰਮੀ: ရန်ကုန်; MLCTS: rankun mrui, ਉਚਾਰਨ: [jàɴɡòʊɴ mjo̰]; ਸ਼ਾਬਦਕ ਅਰਥ: "ਬਖੇੜੇ ਦਾ ਅੰਤ") ਬਰਮਾ (ਮਿਆਂਮਾਰ) ਦੀ ਪੂਰਵਲੀ ਰਾਜਧਾਨੀ ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ 2006 ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ ਉੱਤੇ ਨੇਪੀਡਾਅ ਵਿਖੇ ਲੈ ਗਈ ਹੈ[2] ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।

ਹਵਾਲੇ[ਸੋਧੋ]