ਹਮੀਦਾ ਇਨੈਫਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਮੀਦਾ ਇਨੈਫਰ ਇੱਕ ਤੁਨੀਸੀਅਨ ਵਿਦਵਾਨ ਅਤੇ ਧਰਮਸ਼ਾਸਤਰੀ ਹੈ।

ਜੀਵਨ[ਸੋਧੋ]

ਹਮੀਦਾ ਦਾ ਜਨਮ 1942 ਵਿੱਚ ਤੂਨਿਸ ਦੇ ਇੱਕ ਰਈਸੀਲੇ ਪਰਿਵਾਰ ਵਿੱਚ ਹੋਇਆ ਜੋ ਮੂਲ ਰੂਪ ਵਿੱਚ, ਇਰਾਕ ਤੋਂ ਸਨ ਅਤੇ 1714 ਸਫੈਕਸ ਵਿੱਚ ਵਸ ਗਏ।[1] ਇਸਨੇ ਅਰਬੀ ਅੱਖਰਾਂ ਦੀ ਮਾਸਟਰ ਕੀਤੀ ਅਤੇ ਤੂਨਿਸ ਦੀ ਯੂਨੀਵਰਸਿਟੀ ਜ਼ਾਯਤੁਨਾ ਅਤੇ ਯੂਨੀਵਰਸਿਟੀ ਆਫ਼ ਪੈਰਿਸ ਤੋਂ ਪੀਐਚ.ਡੀ ਕੀਤੀ। 1970ਵਿਆਂ ਵਿੱਚ, ਇਹ ਤੂਨਿਸ ਵਿੱਚ ਇਸਲਾਮੀ ਖੇਤਰ ਲਈ ਬਹੁਤ ਕਾਰਜਸ਼ੀਲ ਰਿਹਾ। ਹਮੀਦਾ, ਰਾਸ਼ੀਦ ਘਾਨੋਉਸ਼ੀ ਅਤੇ ਅਬਦੇਲਫ਼ਤਾਹ ਮੋਰੂ, ਤੁਨੀਸੀਆ ਵਿੱਚ ਉੱਠੀ ਇਸਲਾਮੀ ਲਹਿਰ ਦੇ ਸਰਗਰਮ ਨੇਤਾ ਰਹੇ ਜਿਸਦਾ ਜਨਮ 1981 ਵਿੱਚ "ਇਸਲਾਮੀ ਰੁਝਾਨ ਦੀ ਲਹਿਰ" ਨਾਂ ਹੇਠ ਹੋਇਆ।

ਹਵਾਲੇ[ਸੋਧੋ]

  1. Arnold H. Green, The Tunisian ulama. 1873-1915.