ਤੁਨੀਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੁਨੀਸੀਆ ਦਾ ਗਣਰਾਜ
الجمهورية التونسية
ਅਲ-ਜਮਹੂਰੀਆ ਅਤ-ਤੁਨੀਸੀਆ}
République tunisienne
ਤੁਨੀਸੀਆ ਦਾ ਝੰਡਾ Coat of arms of ਤੁਨੀਸੀਆ
ਮਾਟੋحرية، نظام، عدالة
"ਹੁਰੀਆ, ਨਿਜ਼ਾਮ, ‘ਅਦਾਲਾ"
"ਖ਼ਲਾਸੀ, ਹੁਕਮ, ਨਿਆਂ"[੧]
ਕੌਮੀ ਗੀਤ"Humat al-Hima"
"ਮਾਤ-ਭੂਮੀ ਦੇ ਰੱਖਿਅਕ"
ਤੁਨੀਸੀਆ ਦੀ ਥਾਂ
ਉੱਤਰੀ ਅਫ਼ਰੀਕਾ ਵਿੱਚ ਤੁਨੀਸੀਆ ਦੀ ਸਥਿਤੀ।
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਤੁਨੀਸ
36°50′N 10°9′E / 36.833°N 10.15°E / 36.833; 10.15
ਰਾਸ਼ਟਰੀ ਭਾਸ਼ਾਵਾਂ ਅਰਬੀ[੨]
ਬੋਲੀਆਂ ਜਾਂਦੀਆਂ ਭਾਸ਼ਾਵਾਂ ਫ਼ਰਾਂਸੀਸੀ
ਬਰਬਰ
ਵਾਸੀ ਸੂਚਕ ਤੁਨੀਸੀਆਈ
ਸਰਕਾਰ ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ[੨]
 -  ਰਾਸ਼ਟਰਪਤੀ ਮੁਨਸਫ਼ ਮਰਜ਼ੂਕੀ
 -  ਪ੍ਰਧਾਨ ਮੰਤਰੀ ਹਮਦੀ ਜਬਾਲੀ
ਵਿਧਾਨ ਸਭਾ ਸੰਘਟਕ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੨੦ ਮਾਰਚ ੧੯੫੬ 
ਖੇਤਰਫਲ
 -  ਕੁੱਲ ੧,੬੩,੬੧੦ ਕਿਮੀ2 (੯੨ਵਾਂ)
੬੩,੧੭੦ sq mi 
 -  ਪਾਣੀ (%) ੫.੦
ਅਬਾਦੀ
 -  ੨੦੧੨ ਦਾ ਅੰਦਾਜ਼ਾ ੧੦,੭੩੨,੯੦੦[੩] (੭੭ਵਾਂ)
 -  ਆਬਾਦੀ ਦਾ ਸੰਘਣਾਪਣ ੬/ਕਿਮੀ2 (੧੩੩ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੦੦.੯੭੯ ਬਿਲੀਅਨ[੪] 
 -  ਪ੍ਰਤੀ ਵਿਅਕਤੀ $੯,੪੭੭[੪] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪੬.੩੬੦ ਬਿਲੀਅਨ[੪] 
 -  ਪ੍ਰਤੀ ਵਿਅਕਤੀ $੪,੩੫੧[੪] 
ਜਿਨੀ (੨੦੦੦) ੩੯.੮ (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੬੯੮[੫] (ਉੱਚਾ) (੯੪ਵਾਂ)
ਮੁੱਦਰਾ ਤੁਨੀਸੀਆਈ ਦਿਨਾਰ (TND)
ਸਮਾਂ ਖੇਤਰ ਮੱਧ ਯੂਰਪੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tn/.تونس[੬]
ਕਾਲਿੰਗ ਕੋਡ ੨੧੬
ਅ. ਤਜਾਰਤੀ ਅਤੇ ਸੰਪਰਕ ਭਾਸ਼ਾ।[੭]

ਤੁਨੀਸੀਆ ਜਾਂ ਤੁਨੀਸ਼ੀਆ (ਅਰਬੀ: تونس ਤੁਨੀਸ; ਫ਼ਰਾਂਸੀਸੀ: Tunisie), ਅਧਿਕਾਰਕ ਤੌਰ 'ਤੇ ਤੁਨੀਸੀਆ ਦਾ ਗਣਰਾਜ[੮] (ਅਰਬੀ: الجمهورية التونسية ਅਲ-ਜਮਹੂਰੀਆ ਅਤ-ਤੁਨੀਸੀਆ}}; ਬਰਬਰ: Tagduda n Tunes; ਫ਼ਰਾਂਸੀਸੀ: République tunisienne), ਉੱਤਰੀ ਅਫ਼ਰੀਕਾ ਦਾ ਸਭ ਤੋਂ ਛੋਟਾ ਦੇਸ਼ ਹੈ। ਇਹ ਇੱਕ ਮਘਰੇਬ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਅਲਜੀਰੀਆ, ਦੱਖਣ-ਪੂਰਬ ਵੱਲ ਲੀਬੀਆ ਅਤੇ ਉੱਤਰ ਅਤੇ ਪੂਰਬ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ।

ਹਵਾਲੇ[ਸੋਧੋ]

  1. "Tunisia Constitution, Article 4". 1957-07-25. http://web.archive.org/web/20060406143842/http://www.chambre-dep.tn/a_constit1.html. Retrieved on 2009-12-23. 
  2. ੨.੦ ੨.੧ "Tunisia Constitution, Article 1". 1957-07-25. http://web.archive.org/web/20060406143842/http://www.chambre-dep.tn/a_constit1.html. Retrieved on 2009-12-23.  Translation by the University of Bern: "Tunisia is a free State, independent and sovereign; its religion is the Islam, its language is Arabic, and its form is the Republic."
  3. Tunisie: statistiques. Statistiques-mondiales.com. Retrieved on 2012-05-12.
  4. ੪.੦ ੪.੧ ੪.੨ ੪.੩ "Tunisia". International Monetary Fund. http://www.imf.org/external/pubs/ft/weo/2012/01/weodata/weorept.aspx?pr.x=38&pr.y=8&sy=2009&ey=2012&scsm=1&ssd=1&sort=country&ds=.&br=1&c=744&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22. 
  5. "Human Development Report 2011". United Nations. 2011. http://hdr.undp.org/en/media/HDR_2011_EN_Table1.pdf. Retrieved on 5 November 2011. 
  6. "Report on the Delegation of تونس.". Internet Corporation for Assigned Names and Numbers. 2010. http://www.iana.org/reports/2010/tunis-report-16jul2010.html. Retrieved on 8 November 2010. 
  7. Tunisia (Archive) CIA World Factbook. Retrieved on 15 October 2012. "French (lingua franca)".
  8. Portal of the Presidency of the Government of Tunisia. Pm.gov.tn. Retrieved on 2012-05-12.