ਹਮੀਦਾ ਸਾਲਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਮੀਦਾ ਸਾਲਿਮ ਉਰਦੂ ਦੀ ਨਾਮਚੀਨ ਭਾਰਤੀ ਲੇਖਿਕਾ ਸੀ।[1]ਉਰਦੂ ਕਵੀ ਅਤੇ ਫਿਲਮੀ ਗੀਤਕਾਰ ਜਾਵੇਦ ਅਖਤਰ ਉਸਦਾ ਭਤੀਜਾ ਹੈ।[2] ਹਮੀਦਾ ਮਸ਼ਹੂਰ ਸ਼ਾਇਰ ਮਜਾਜ਼ ਲਖਨਵੀ (ਅਸਰਾਰ=ਉਲ-ਹੱਕ ਮਜਾਜ) ਦੀ ਭੈਣ ਸੀ। ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ਵਿੱਚ ਰੂਦੌਲੀ ਪਿੰਡ ਦੇ ਇੱਕ ਜਮੀਂਦਾਰ ਪਰਵਾਰ ਵਿੱਚ ਸਾਲ 1922 ਵਿੱਚ ਪੈਦਾ ਹੋਈ। [3] 16 ਅਗਸਤ 2015 ਨੂੰ ਉਸਦੀ ਮੌਤ ਹੋ ਗਈ।[1]

ਕਿਤਾਬਾਂ[ਸੋਧੋ]

  • ਸ਼ੌਰਿਸ-ਏ-ਦੌਰਾਂ
  • ਹਮ ਸਾਥ ਥੇ
  • ਪਰਛਾਈਓਂ ਕੇ ਉਜਾਲੇ
  • ਹਰਦਮ ਰਵਾਂ ਜਿੰਦਗੀ

ਹਵਾਲੇ[ਸੋਧੋ]