ਹਯਵਦਨ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਯਵਦਨ ਇੱਕ ਨਾਟਕ ਹੈ ਜੋ 1972 ਵਿੱਚ ਕੰਨੜ ਭਾਸ਼ਾ ਵਿੱਚ ਗਿਰੀਸ਼ ਕਰਨਾਡ ਦੁਆਰਾ ਲਿਖਿਆ ਗਿਆ ਸੀ। ਇਹ ਨਾਟਕ ਜਰਮਨ ਲੇਖਕ ਥਾਮਸ ਮਾਨ ਦੁਆਰਾ ਲਿਖੇ ਨਾਵਲ ਟਰਾਂਸਪੋਜ਼ਡ ਹੈਡਜ਼ (Transposed Heads, original German title Die vertauschten Köpfe) 'ਤੇ ਅਧਾਰਤ ਹੈI[1]

ਹਵਾਲੇ[ਸੋਧੋ]

  1. "LitCharts". LitCharts (ਅੰਗਰੇਜ਼ੀ). Retrieved 2020-01-13.